ਪੰਜਾਬ ਕਾਂਗਰਸ ਅੱਜ ਜਾਰੀ ਕਰ ਸਕਦੀ ਪਹਿਲੀ ਲਿਸਟ, ਉਮੀਦਵਾਰਾਂ ਦੀਆਂ ਮੁੱਕੀਆਂ ਉਡੀਕਾਂ
ਪੰਜਾਬ ਕਾਂਗਰਸ ਅੱਜ ਜਾਰੀ ਕਰ ਸਕਦੀ ਪਹਿਲੀ ਲਿਸਟ
70 ਉਮੀਦਵਾਰਾਂ ਦੇ ਨਾਮ ਦਾ ਹੋ ਸਕਦਾ ਐਲਾਨ
ਕੱਲ CEC ਦੀ ਬੈਠਕ ਵਿੱਚ ਟਿਕਟਾਂ ਨੂੰ ਲੈ ਕੇ ਹੋਇਆ ਮੰਥਨ
CM ਚੰਨੀ ਦੇ 2 ਵਿਧਾਨ ਸਭਾ ਸੀਟਾਂ ਤੋਂ ਚੋਣ ਲੜਨ ਦੀ ਚਰਚਾ