ਪੰਜਾਬ ਕਾਂਗਰਸ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ

ਪੰਜਾਬ ਵਿਧਾਨ ਸਭਾ ਚੋਣਾਂ 2022
ਕਾਂਗਰਸ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ
ਕਾਂਗਰਸ ਦੀ ਪਹਿਲੀ ਸੂਚੀ 'ਚ 86 ਉਮੀਦਵਾਰਾਂ ਦਾ ਐਲਾਨ
ED ਕੇਸ 'ਚ ਅੰਦਰ ਸੁਖਪਾਲ ਖਹਿਰਾ ਨੂੰ ਭੁਲੱਥ ਤੋਂ ਟਿਕਟ
ਕਾਦੀਆਂ ਤੋਂ ਪ੍ਰਤਾਪ ਸਿੰਘ ਬਾਜਵਾ ਨੂੰ ਮਿਲੀ ਟਿਕਟ
ਮੋਗਾ ਤੋਂ ਮਾਲਵਿਕਾ ਸੂਦ ਨੂੰ ਦਿੱਤੀ ਗਈ ਟਿਕਟ
ਦਾਖਾ ਤੋਂ ਸੰਦੀਪ ਸੰਧੂ 'ਤੇ ਕਾਂਗਰਸ ਨੇ ਜਤਾਇਆ ਭਰੋਸਾ
ਮਾਨਸਾ ਤੋਂ ਸਿੱਧੂ ਮੂਸੇਵਾਲਾ ਕਾਂਗਰਸ ਦੇ ਉਮੀਦਵਾਰ
ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ ਨਹੀਂ ਲੜਨਗੇ ਚੋਣ
ਪਟਿਆਲਾ ਰੂਰਲ ਤੋਂ ਮੋਹਿਤ ਮੋਹਿੰਦਰਾ ਨੂੰ ਟਿਕਟ ਦਿੱਤੀ
ਮਲੋਟ ਤੋਂ ਰੁਪਿੰਦਰ ਰੂਬੀ ਨੂੰ ਮਿਲੀ ਟਿਕਟ
ਕਪੂਰਥਲਾ ਤੋਂ ਰਾਣਾ ਗੁਰਜੀਤ ਨੂੰ ਮਿਲੀ ਟਿਕਟ
CM ਚੰਨੀ ਚਮਕੌਰ ਸਾਹਿਬ ਤੋਂ ਉਮੀਦਵਾਰ
ਅੰਮ੍ਰਿਤਸਰ ਈਸਟ ਤੋਂ ਨਵਜੋਤ ਸਿੰਘ ਸਿੱਧੂ
ਜਲੰਧਰ ਕੈਂਟ ਤੋਂ ਪਰਗਟ ਸਿੰਘ
ਅਬੋਹਰ ਤੋਂ ਸੰਦੀਪ ਜਾਖੜ
ਲਹਿਰਾ ਤੋਂ ਰਜਿੰਦਰ ਕੌਰ ਭੱਠਲ
ਬਾਘਾਪੁਰਾਣਾ ਤੋਂ ਦਰਸ਼ਨ ਸਿੰਘ ਬਰਾੜ
ਸ਼ਾਹਕੋਟ ਤੋਂ ਹਰਦੇਵ ਸਿੰਘ ਲਾਡੀ
ਮਜੀਠਾ ਤੋਂ ਜਗਵਿੰਦਰ ਪਾਲ ਸਿੰਘ

 
 

JOIN US ON

Telegram
Sponsored Links by Taboola