Punjab Congress ਦੇ ਘਰ ‘ਚ ਘਮਸਾਣ, ਤਾਂ ਕੀ ਕਰੇਗਾ ਹਾਈਕਮਾਨ ?

ਜਾਰੀ ਹੈ ਪੰਜਾਬ ਕਾਂਗਰਸ ਦੇ ਕਲੇਸ਼ ਦਾ ਪਾਰਟ-2, ਘਰ ‘ਚ ਘਮਾਸਾਣ,ਤਾਂ ਕੀ ਕਰੇਗਾ ਹਾਈਕਮਾਨ ?, ਪੰਜਾਬ ਕਾਂਗਰਸ ਦੇ ਕਲੇਸ਼ ਨੇ ਵਧਾਇਆ ਸਿਆਸੀ ਪਾਰਾ, ਅਸੀਂ ਆਪਣੇ ਸਟੈਂਡ ‘ਤੇ ਬਰਕਰਾਰ ਹਾਂ-ਚਰਨਜੀਤ ਚੰਨੀ, ਵਿਧਾਇਕਾਂ ਅਤੇ ਮੰਤਰੀਆਂ ਨੇ CM ਬਦਲਣ ਦੀ ਕੀਤੀ ਮੰਗ, ਸ਼ਿਕਾਇਤਾਂ ਅਤੇ ਸੁਝਾਅ ਸੁਣ ਲਏ ਗਏ ਨੇ-ਹਰੀਸ਼ ਰਾਵਤ, ਹਾਈਕਮਾਂਡ ਨਾਲ ਮਸਲਾ ਵਿਚਾਰਿਆ ਜਾਵੇਗਾ-ਰਾਵਤ, ਕਈ ਮੁੱਦਿਆਂ ‘ਤੇ ਵਿਧਾਇਕਾਂ ਅੰਦਰ ਅਸੰਤੋਸ਼ ਹੈ, ਵਿਧਾਇਕ ਦਲ ਦੀ ਬੈਠਕ ਬਲਾਉਣ ਦੀ ਕੀਤੀ ਮੰਗ, ਕੈਪਟਨ ਖ਼ਿਲਾਫ ਖੁੱਲ ਕੇ ਹੋ ਰਹੀ ਹੈ ਬਗਾਵਤ, ਕਾਂਗਰਸੀ ਵਿਧਾਇਕਾਂ ਨੇ ਕੈਪਟਨ ਖ਼ਿਲਾਫ ਖੋਲਿਆ ਮੋਰਚਾ, ਕੈਪਟਨ ‘ਤੇ ਅਕਾਲੀ ਦਲ ਨਾਲ ਮਿਲੇ ਹੋਣ ਦੇ ਲਾਏ ਇਲਜ਼ਾਮ, ਸਾਢੇ ਚਾਰ ਸਾਲ ਤੋਂ ਮੰਤਰੀਆਂ ਨੂੰ ਕਿਉੰ ਨਾ ਆਇਆ ਯਾਦ-ਸੁਖਬੀਰ ਬਾਦਲ, ਕਾਂਗਰਸ ਦੇ ਕਲੇਸ਼ ‘ਤੇ ਸੁਖਬੀਰ ਬਾਦਲ ਨੇ ਕਸਿਆ ਤਨਜ਼,

JOIN US ON

Telegram
Sponsored Links by Taboola