Delhi ਤੋਂ Arvind Kejriwal ਲੈ ਰਿਹਾ ਪੰਜਾਬ ਦੇ ਫੈਸਲੇ: Harsimrat Kaur Badal
Delhi ਤੋਂ Arvind Kejriwal ਲੈ ਰਿਹਾ ਪੰਜਾਬ ਦੇ ਫੈਸਲੇ: Harsimrat Kaur Badal
ਪੰਜਾਬ ਦੀ ਭਗਵੰਤ ਮਾਨ ਦੀ ਆਪ ਦੀ ਸਰਕਾਰ ਪੂਰੀ ਤਰਾ ਫੈਲ ਹੈ । ਵਡੀ ਗਿਣਤੀ ਵਿਚ ਵਿਰੋਧੀਆ ਦੇ ਕਾਗਜ ਰਦ ਕੀਤੇ ਹਨ । ਲੋਕਾ ਨੂੰ ਡਰਾਇਆ ਗਿਆ ਹੈ . . ਕਤਲ ਵੀ ਹੋ ਰਹੇ ਹਨ ..
ਪੰਜਾਬ ਦੇ ਲੋਕਾ ਨੇ ਪਿਛਲੇ 50 ਸਾਲ ਚ ਅਜਿਹਾ ਨਹੀ ਦੇਖਿਆ ਜੋ ਹੁਣ ਹੋ ਰਿਹਾ ਹੈ । ਗਿਦੜਬਾਹਾ ਦੇ 15 ਪਿੰਡਾ ਦੇ ਉਮੀਦਵਾਰਾ ਦੇ ਕਾਗਜ ਰਦ ਹੋ ਗਏ । ਕਦੇ ਸੁਣਿਆ ਸੀ ਤੁਸੀ ਮੰਤਰੀ ਆਪ ਜਾ ਕੇ ਦਫਤਰਾ ਚ ਜਾ ਕੇ ਲੋਕਾ ਨੂੰ ਡਰਾ ਧਮਕਾ ਕੇ ਭਜਾ ਰਹੇ ਹਨ ।
ਆਪ ਸਰਕਾਰ ਨੇ ਨਿਕਮੀ ਸਰਕਾਰ ਨੇ ਤਿੰਨ ਸਾਲਾ ਚ ਇਕ ਇਟ ਵੀ ਨਹੀ ਲਾਈ ਹੈ ਕਿਸੇ ਵੀ ਪਿੰਡ ਵਿਚ । ਲੋਕਾ ਨੂੰ ਕਹਿੰਦੀ ਹਾ ਕਿ ਇਨਾ ਨੂੰ ਨਾਕਾਰੋ । ਕਾੰਗਰਸ ਨੇ ਪੰਜਾ ਸਾਲਾ ਵਿਚ ਇਕ ਲਖ ਕਰੋੜ ਦਾ ਕਰਜਾ ਕਰ ਦਿਤਾ । ਕੈਪਟਨ ਨੇ ਪੰਜ ਸਾਲਾ ਚ ਕੁਝ ਨਹੀ ਕੀਤਾ । ਇਕ ਲਖ ਕਰੋੜ ਦਾ ਕਰਜਾ ਲੈ ਕਿ ਪੰਜਾਬ ਵਿਚ ਕੁਝ ਨਹੀ ਕੀਤਾ । ਇਨਾ ਆਪ ਵਾਲਿਆ ਨੇ 2.5 ਸਾਲਾ ਵਿਚ ਹੀ ਇਕ ਲਖ ਕਰੋੜ ਦਾ ਕਰਜਾ ਚਾੜ ਦਿਤਾ ਹੈ । ਸਾਰੀਆ ਸਹੁਲਤਾ ਖਤਮ ਕਰ ਦਿਤੀਆ ਹਨ । ਮੈ ਪੰਜਾਬ ਦੇ ਲੋਕਾ ਨੂੰ ਪੁਛਣਾ ਚਾਹੁੰਦੀ ਹਾ ਕਿ ਇਸ ਦੋ ਲਖ ਕਰੋੜ ਦੇ ਕਰਜੇ ਵਿਚੋ ਤੁਹਾਨੂੰ ਕੀ ਮਿਲਿਆ ।
ਜੋ ਕੰਮ ਪੰਜਾਬ ਵਿਚ ਹੋਏ ਅਕਾਲੀ ਦਲ ਦੀ ਸਰਕਾਰ ਸਮੇ ਹੋਏ ਨੇ । ਪਿੰਡਾ ਵਿਚ ਜੋ ਕੁਝ ਬਣਿਆ ਉਹ ਸਬ ਅਕਾਲੀ ਦਲ ਦੀ ਦੇਣ ਹੈ । ਇਹ ਮੁਖ ਮੰਤਰੀ ਕੁਝ ਨਹੀ ਕਰ ਸਕਦਾ , ਹੁਕਮ ਦਿਲੀ ਤੋ ਚਲਦਾ ਹੈ । ਪੰਜਾਬ ਦੇ ਮੰਤਰੀਆ ਨਾਲ ਕੇਜਰੀਵਾਲ ਮੀਟਿੰਗ ਕਰਦਾ ਹੈ । ਦਿਲੀ ਦਾ ਕੰਟਰੋਲ ਪੰਜਾਬ ਵਿਚ ਚਲ ਰਿਹਾ ਹੈ । ਪੰਜਾਬ ਦਾ ਸੀਐਮ ਤਾ ਆਪਣਾ ਇਕ ਓਐਸਡੀ ਵੀ ਨਹੀ ਰਖ ਸਕਦਾ । ਭਗਵੰਤ ਮਾਨ ਨਾਮ ਦਾ ਸੀਐਮ ਹੈ ਉਹ ਕੋਈ ਫੈਸਲਾ ਨਹੀ ਲੈ ਸਕਦਾ । ਦਿਲੀ ਤੋਂ ਅਰਵਿੰਦ ਕੇਜਰੀਵਾਲ ਫੈਸਲਾ ਲੈ ਰਿਹਾ ਹੈ ਪੰਜਾਬ ਦੇ । ਪੰਜਾਬ ਨੂੰ ਕਰਜਾਈ ਕਰ ਛਡਿਆ ਹੈ । ਗੈਂਗਸਟਰਾ ਦਾ ਰਾਜ ਚਲ ਰਿਹਾ ਹੈ । ਇਸਦੀ ਜਿਮੇਦਾਰ ਪੰਜਾਬ ਦੀ ਆਪ ਸਰਕਾਰ ਹੈ ।
ਜਿਹੜੇ ਅਫਸਰਾ ਨੇ ਭ੍ਰਿਸ਼ਟਾਚਾਰ ਕੀਤਾ ਹੈ , ਇਹ ਚਾਹੇ ਵਿਦੇਸ਼ ਵੀ ਭਜ ਜਾਣ ਜਦੋ ਸਾਡੀ ਸਰਕਾਰ ਆਏਗੀ ਵਿਦੇਸ਼ ਤੋ ਵੀ ਚਕ ਲਿਆਵਾਂਗੇ । ਇਨਾ ਨੇ ਲੋਕਤੰਤਰ ਦਾ ਘਾਣ ਕੀਤਾ ਹੈ ।