Big Breaking Election Result | ਪੰਜਾਬ 'ਚ CM ਮਾਨ ਦੀ ਭਵਿੱਖਬਾਣੀ ਹੋਵੇਗੀ ਸੱਚ? ਅਕਾਲੀ ਦਲ ਦੀ ਹੋਵੇਗੀ ਛੁੱਟੀ? ਕੇਜਰੀਵਾਲ ਦੀ ਜੇਲ੍ਹ ਯਾਤਰਾ ਦਾ ਗੱਠਜੋੜ ਨੂੰ ਹੋਵੇਗਾ ਫ਼ਾਇਦਾ?

Continues below advertisement

Big Breaking Election Result | ਪੰਜਾਬ 'ਚ CM ਮਾਨ ਦੀ ਭਵਿੱਖਬਾਣੀ ਹੋਵੇਗੀ ਸੱਚ? ਅਕਾਲੀ ਦਲ ਦੀ ਹੋਵੇਗੀ ਛੁੱਟੀ? ਕੇਜਰੀਵਾਲ ਦੀ ਜੇਲ੍ਹ ਯਾਤਰਾ ਦਾ ਗੱਠਜੋੜ ਨੂੰ ਹੋਵੇਗਾ ਫ਼ਾਇਦਾ?
- Watch Abp C-Voter Exit Poll
#Punjab #Delhi #INDIA #abplive #exitpoll #cvoter #AAP #Congress #NDA #BJP #SAD #abplive #Punjabexitpoll
ਦੇਸ਼ 'ਚ 1 ਜੂਨ ਨੂੰ 7ਵੀਂ ਤੇ ਆਖ਼ਰੀ ਪੜਾਅ ਦੀਆਂ ਚੋਣਾਂ ਮੁਕੰਮਲ ਹੋ ਗਈਆਂ ਹਨ
4 ਜੂਨ ਨੂੰ ਹੁਣ ਨਤੀਜੇ ਆਉਣਗੇ
ਲੇਕਿਨ ਉਸ ਤੋਂ ਪਹਿਲਾਂ Exit ਪੋਲਸ ਦੇ ਰੁਝਾਨਾਂ ਤੇ ਨਤੀਜਿਆਂ ਨੇ ਸਭ ਚੌਕਾ ਦਿੱਤਾ |
Abp Cvoter ਦੇ exit ਪੋਲ ਮੁਤਾਬਕ ਜਿਥੇ ਪੰਜਾਬ ਚ ਕੁੱਲ 13 ਸੀਟਾਂ ਚੋਂ
3-5 ਸੀਟਾਂ ਆਮ ਆਦਮੀ ਪਾਰਟੀ ਨੂੰ
6-8 ਸੀਟਾਂ ਕਾਂਗਰਸ ਨੂੰ
ਤੇ 1-3 ਸੀਟਾਂ NDA ਯਾਨੀ BJP ਨੂੰ ਮਿਲਦੀਆਂ ਨਜ਼ਰ ਆ ਰਹੀਆਂ ਹਨ
ਉਥੇ ਹੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਰੁਝਾਨਾਂ ਮੁਤਾਬਕ 0 ਤੇ ਸੁੰਗੜਦਾ ਨਜ਼ਰ ਆ ਰਿਹਾ ਹੈ |
ਯਾਨੀ ਕਿ CM ਪੰਜਾਬ ਭਗਵੰਤ ਮਾਨ ਦੇ ਸ਼ਬਦ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਚੋਂ ਛੁੱਟੀ ਹੁੰਦੀ ਨਜ਼ਰ ਆ ਰਹੀ ਹੈ |
ਲੇਕਿਨ AAP ਤੇ ਮਾਨ ਦਾ ਨਾਅਰਾ 13/0 ਵਾਲਾ ਉਹ ਹਕੀਕਤ ਚ ਬਦਲਦਾ ਨਜ਼ਰ ਨਹੀਂ ਆ ਰਿਹਾ
ਰੁਝਾਨਾਂ ਮੁਤਾਬਕ ਕਾਂਗਰਸ 6-8 ਸੀਟਾਂ ਲੈ ਕੇ ਇਨ੍ਹਾਂ ਚੋਣਾਂ 'ਚ ਲੀਡ ਲੈ ਸਕਦੀ ਹੈ |
ਇਥੇ ਖ਼ਾਸ ਗੱਲ ਇਹ ਹੈ ਕਿ ਪੰਜਾਬ ਨੂੰ ਛੱਡ ਕੇ ਬਾਕੀ ਸੂਬਿਆਂ ਚ ਆਮ ਆਦਮੀ ਪਾਰਟੀ ਤੇ ਕਾਂਗਰਸ
ਇੰਡੀਆ ਗਠਜੋੜ ਦੇ ਹਿੱਸੇ ਵਜੋਂ ਇਕੱਠੇ ਹੋ ਕੇ ਚੋਣਾਂ ਲੜੇ ਹਨ | ਤੇ ਗਠਜੋੜ ਦੇ ਲੀਡਰਾਂ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ
ਕਿ ਚੋਣਾਂ 'ਚ ਉਹ ਵੱਡੀ ਲੀਡ ਨਾਲ ਜਿੱਤ ਹਾਸਲ ਕਰਨਗੇ ਤੇ ਸਥਿਰ ਸਰਕਾਰ ਬਣਾਉਣ ਦੀ ਤਿਆਰੀ ਚ ਹਨ |
ਗੱਲ ਕਰਦੇ ਹਾਂ ਦਿੱਲੀ ਦੀ
ਜਿਥੇ ਸਰਕਾਰ ਆਮ ਆਦਮੀ ਪਾਰਟੀ ਦੀ ਹੈ
ਲੇਕਿਨ ਦਿੱਲੀ ਦੀਆਂ 7 ਦੀਆਂ 7 ਲੋਕਸਭਾ ਸੀਟਾਂ 'ਤੇ ਭਾਜਪਾ ਦਾ ਕਬਜ਼ਾ ਹੈ
2014,2019 ਦੀਆਂ ਚੋਣਾਂ ਚ ਭਾਜਪਾ ਨੇ ਦਿੱਲੀ ਚ ਕਲੀਨ ਸਵੀਪ ਕੀਤਾ ਸੀ
ਲੇਕਿਨ ਇਸ ਵਾਰ ਦਿੱਲੀ ਚ ਗਠਜੋੜ ਦਾ ਖਾਤਾ ਖੁਲ੍ਹਦਾ ਤੇ ਭਾਜਪਾ ਨੂੰ ਝਟਕਾ ਲੱਗਦਾ ਵਿਖਾਈ ਦੇ ਰਿਹਾ |
ਜੀ ਹਾਂ Abp Cvoter ਦੇ exit ਪੋਲ ਮੁਤਾਬਕ ਦਿੱਲੀ ਦੀਆਂ 7 ਸੀਟਾਂ ਤੇ ਕਾਬਜ਼ ਭਾਜਪਾ ਦੇ ਹੱਥੋਂ ਸੀਟਾਂ ਖੁਸਦੀਆਂ ਨਜ਼ਰ ਆ ਰਹੀਆਂ ਹਨ
ਤੇ ਇੰਡੀਆ ਗਠਜੋੜ ਨੂੰ 1-3 ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ
ਜਦਕਿ NDA 4-6 ਰਹਿਣ ਦੀ ਉਮੀਦ ਹੈ
ਸੋ ਭਾਜਪਾ ਨੂੰ ਦਿੱਲੀ ਚ ਵੱਡਾ ਝਟਕਾ ਲੱਗ ਸਕਦਾ ਹੈ |
ਇਸ ਬਾਰੇ ਹੋਰ ਜਾਣਕਾਰੀ ਲਈ ਆਓ ਵੇਖਦੇ ਹਾਂ ਸਾਡੇ ਸੀਨੀਅਰ ਜਰਨਲਿਸਟ ਦੀ ਇਹ ਖ਼ਾਸ ਰਿਪੋਰਟ
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv

ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha

Facebook: https://www.facebook.com/abpsanjha/

Twitter: https://twitter.com/abpsanjha

Download ABP App for Apple: https://itunes.apple.com/in/app/abp-live-abp-news-abp-ananda/id811114904?mt=8 

Download ABP App for Android: https://play.google.com/store/apps/details?id=com.winit.starnews.hin&hl=en

 

Continues below advertisement

JOIN US ON

Telegram