Punjab Election 2022 : ਸਿਆਸੀ ਮੈਦਾਨ, ਚੋਣ ਲੜਨਗੇ ਕਿਸਾਨ ?

Continues below advertisement

ਕਿਸਾਨ ਲੀਡਰ ਸਿਆਸਤ ਵਿੱਚ ਉੱਤਰ ਸਕਦੇ !
ਫਤਹਿ ਮਾਰਚ ਦੌਰਾਨ ਕਿਸਾਨ ਲੀਡਰਾਂ ਦੇ ਸੰਕੇਤ
ਪੰਜਾਬ ਦੇ ਲੋਕ ਨਵੇਂ ਬਦਲ ਵੱਲ ਵੇਖ ਰਹੇ: ਪ੍ਰੇਮ ਸਿੰਘ ਭੰਗੂ
ਲੋਕ ਚਾਹੁੰਦੇ ਕਿਸਾਨ ਸਿਆਸਤ 'ਚ ਆਉਣ: ਬੂਟਾ ਸਿੰਘ
ਪਾਰਟੀ ਬਣਾਵਾਂਗੇ ਪਰ ਖੁਦ ਚੋਣ ਨਹੀਂ ਲੜਾਂਗਾ: ਚੜੂਨੀ
ਨਾ ਕਿਸੇ ਦਾ ਸਮਰਥਨ ਕਰੀਏ-ਨਾ ਆਪ ਲੜੀਏ: ਜੋਗਿੰਦਰ ਉਗਰਾਹਾਂ
ਸਿਆਸਤ ਨਾਲ ਕਿਸਾਨ ਲੀਡਰਾਂ ਦਾ ਗ੍ਰਾਫ਼ ਥੱਲੇ ਆ ਜਾਵੇਗਾ: ਦਰਸ਼ਨਪਾਲ
ਹਰ ਫੈਸਲਾ ਸੋਚ ਵਿਚਾਰ ਕੇ ਲਵਾਂਗੇ: ਬਲਬੀਰ ਸਿੰਘ ਰਾਜੇਵਾਲ
ਹਰ ਬੰਦੇ ਨੂੰ ਚੋਣ ਲੜਨ ਦਾ ਅਧਿਕਾਰ: ਨਵਜੋਤ ਸਿੱਧੂ
ਜੇ ਕਿਸਾਨ ਲੀਡਰ ਚੋਣ ਲੜਦੇ ਤਾਂ ਨਵਾਂ ਅਧਿਆਏ ਹੋਵੇਗਾ: ਗਰੇਵਾਲ
ਕਰਜ਼ ਮੁਆਫ਼ੀ 'ਤੇ ਕਿਸਾਨਾਂ ਨੇ ਘੇਰੀ ਚੰਨੀ ਸਰਕਾਰ
ਚੰਡੀਗੜ੍ਹ ਵਿੱਚ ਮੋਰਚਾ ਲਾ ਸਕਦੇ ਕਿਸਾਨ !
17 ਦਸੰਬਰ ਨੂੰ ਕਿਸਾਨਾਂ ਦੀ CM ਚੰਨੀ ਨਾਲ ਮੀਟਿੰਗ
ਅਸੀਂ ਸਿਰਫ਼ ਮੀਟਿੰਗ ਤੱਕ ਵੇਖ ਰਹੇ ਹਾਂ: ਕਿਸਾਨ ਲੀਡਰ

Continues below advertisement

JOIN US ON

Telegram