ਪੰਜਾਬ ਕਰ ਰਿਹਾ ਟੀਕਾਕਰਨ ਦੀ ਘਾਟ ਦਾ ਸਾਹਮਣਾ, ਆਕਸੀਜਨ ਵੀ ਸੰਘਰਸ਼ - ਬਲਬੀਰ ਸਿੱਧੂ

Continues below advertisement

ਪੰਜਾਬ 'ਚ ਵੈਕਸੀਨੇਸ਼ਨ ਦੀ ਘਾਟ ਬਣੀ ਸਮੱਸਿਆ
'ਸ਼ੁਰੂਆਤ 'ਚ ਚੰਗੀ ਰਹੀ ਵੈਕਸੀਨੇਸ਼ਨ ਡਰਾਇਵ'
'ਪੰਜਾਬ ਨੂੰ ਘੱਟ ਮਿਲ ਰਹੀ ਵੈਕਸੀਨੇਸ਼ਨ'
'ਵੈਕਸੀਨੇਸ਼ਨ ਘੱਟ ਹੋਣ ਕਾਰਨ ਮੁਲਾਜ਼ਮ ਖਾਲੀ ਬੈਠੇ'
'ਕੇਂਦਰ ਪੰਜਾਬ ਨੂੰ ਹਰ ਰੋਜ਼ ਦੇਵੇ 3 ਲੱਖ ਡੋਜ਼'
'3 ਲੱਖ ਡੋਜ਼ ਮਿਲਣ 'ਤੇ 2 ਮਹੀਨੇ 'ਚ ਕਵਰ ਹੋਵੇਗਾ ਪੰਜਾਬ'
'ਪੰਜਾਬ 'ਚ ਵੈਕਸੀਨੇਸ਼ਨ ਲਈ 3200 ਸੈਂਟਰ'
'ਪੰਜਾਬ 'ਚ ਸਾਰਾ ਇੰਨਫਰਾਸਟ੍ਰਕਚਰ ਮਜ਼ਬੂਤ'
'ਲੋਕਾਂ ਖੁਦ ਕਰਵਾਉਣ ਆ ਰਹੇ ਵੈਕਸੀਨੇਸ਼ਨ'
'ਕੇਂਦਰ ਨੇ 3  ਲੱਖ 30 ਹਜ਼ਾਰ ਡੋਜ਼ ਦੇਣ ਦਾ ਕੀਤਾ ਵਾਅਦਾ'
'ਵੈਕਸੀਨ ਲਈ ਅਦਾ ਕਰਨ ਚੁੱਕੇ ਹਾਂ 10 ਕਰੋੜ 
'ਕੱਲ੍ਹ ਦੀ ਵੈਕਸੀਨੇਸ਼ਨ ਨਵੀਂ ਖੇਪ ਨਾਲ ਹੋਣੀ ਮੁਮਕਿਨ' 
'ਪੰਜਾਬ ਨੂੰ 300 ਟਨ ਔਕਸੀਜਨ ਦੀ ਲੋੜ'
'ਕੇਂਦਰ ਵੱਲੋਂ 195 ਟਨ ਔਕਸੀਜਨ ਅਲੌਟ ਕੀਤੀ ਗਈ'

Continues below advertisement

JOIN US ON

Telegram