Punjab Flood | ਪੰਜਾਬ 'ਚ ਪਾਣੀ ਦੀ ਮਾਰ, ਕੁਝ ਕਰੇ ਸਰਕਾਰ, ਮਦਦ ਦੀ ਗੁਹਾਰ

ਪੰਜਾਬ ਦੇ ਕਈ ਜ਼ਿਲ੍ਹੇ ਮੁੜ ਹੜ੍ਹਾਂ ਦੀ ਮਾਰ ਹੇਠ ਆਏ, ਰੋਪੜ, ਹੁਸ਼ਿਆਰਪੁਰ ਤੇ ਗੁਰਦਾਸਪੁਰ ਦੇ ਪਿੰਡਾਂ 'ਚ ਪਾਣੀ ਐਂਟਰ ਹੋਇਆ, ਭਾਖੜਾ ਡੈਮ ਤੋਂ ਛੱਡੇ ਪਾਣੀ ਦੀ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ 'ਚ ਮਾਰ, ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਪਿੰਡਾਂ ਵਿੱਚ ਪਾਣੀ ਬਣਿਆ ਆਫ਼ਤ, ਪੌਂਗ ਡੈਮ ਦਾ ਪਾਣੀ ਬਿਆਸ ਦਰਿਆ ਨਾਲ ਲੱਗਦੇ ਪਿੰਡਾਂ ਲਈ ਬਣਿਆ ਕਹਿਰ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੇ ਪਿੰਡਾਂ ਵਿੱਚ ਪਾਣੀ ਕਰ ਰਿਹਾ ਮਾਰ

JOIN US ON

Telegram
Sponsored Links by Taboola