Punjab Former Health Minister: ਸਾਬਕਾ ਸਿਹਤ ਮੰਤਰੀ ਨੂੰ ਹਾਈਕਰੋਟ ਤੋਂ ਮਿਲੀ ਜ਼ਮਾਨਤ
Continues below advertisement
Vijay Singla: ਸਾਬਕਾ ਸਿਹਤ ਮੰਤਰੀ ਨੂੰ ਹਾਈਕਰੋਟ ਤੋਂ ਵੱਡੀ ਰਾਹਤ
ਸਾਬਕਾ ਮੰਤਰੀ ਡਾ. ਵਿਜੇ ਸਿੰਗਲਾ ਨੂੰ ਮਿਲੀ ਜ਼ਮਾਨਤ
ਭ੍ਰਿਸ਼ਟਾਚਾਰ ਮਾਮਲੇ 'ਚ ਵਿਜੀਲੈਂਸ ਨੇ ਕੀਤਾ ਸੀ ਗ੍ਰਿਫਤਾਰ
ਔਡੀਓ ਰਿਕੌਰਡਿੰਗ ਤਹਿਤ 24 ਮਈ ਨੂੰ ਹੋਈ ਸੀ ਗ੍ਰਿਫਤਾਰੀ
ਮਾਨ ਸਰਕਾਰ ਨੇ ਕੈਬਨਿਟ 'ਚੋਂ ਵੀ ਕੀਤਾ ਸੀ ਬਾਹਰ
ਮਾਨ ਸਰਕਾਰ 'ਚ ਸਿਹਤ ਮੰਤਰੀ ਸਨ ਡਾ. ਸਿੰਗਲਾ
ਸਿੱਧੂ ਮੂਸੇਵਾਲਾ ਨੂੰ ਹਰਾ ਕੇ ਬਣੇ ਸਨ ਵਿਧਾਇਕ
Continues below advertisement
Tags :
Punjab News Punjab Government PUNJAB HARYANA HIGH COURT Punjab Cabinet Abp Sanjha Corruption Case Dr. Vijay Singla Former Punjab Health Minister Vijay Singla Granted Bail