ਸਰਹੱਦੀ ਚੋਂਕੀਆਂ ਲਈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਮੰਗੇ ਫੰਡ-ਬਰਿੰਦਰ ਗੋਇਲ

Continues below advertisement

ਸਰਹੱਦੀ ਚੋਂਕੀਆਂ ਲਈ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਮੰਗੇ ਫੰਡ-ਬਰਿੰਦਰ ਗੋਇਲ

Chandigarh 
Ashraph Dhuddy 
 

ਹੜ ਆਉਣ ਨਾਲ ਸਰਹੱਦੀ ਚੋਕੀਆਂ ਦਾ ਨੁਕਸਾਨ ਹੋ ਜਾਂਦਾ ਸੀ । ਪੰਜਾਬ ਸਰਕਾਰ ਆਪਣੇ ਖਰਚੇ ਤੇ ਨੁਕਸਾਨ ਦੀ ਭਰਪਾਈ ਕਰ ਦਿੰਦੀ ਸੀ । 28 ਥਾਵਾਂ ਚੁਣੀਆ ਗਈਆ ਹਨ ਜਿਥੇ ਜਿਆਦਾ ਨੁਕਸਾਨ ਹੁੰਦਾ ਹੈ । 176.20 ਕਰੋੜ ਰੁਪਏ ਦਾ ਪ੍ਰੋਜੈਕਟ ਭੇਜਿਆ ਸੀ ਕੇਂਦਰ ਸਰਕਾਰ ਨੂੰ । ਇਹ ਪ੍ਰੋਜੈਕਟ ਆਰਮੀ ਦੀ ਅਪਰੁਵਲ ਨਾਲ ਹੋਇਆ ਸੀ । ਨੈਸ਼ਨਲ ਡਿਸਾਜਸਟਰ ਵਿਭਾਗ ਨੇ ਇਸ ਨੂੰ ਅਪਰੂਵ ਕੀਤਾ । ਸੈਂਟਰ ਵਾਟਰ ਕਮੀਸ਼ਨ ਨੇ ਇਸਦੀ ਸਾਰੀ ਘੋਖ ਕਰਨ ਤੋ ਬਾਅਦ ਸਾਨੂੰ ਨਿਰਦੇਸ਼ ਦਿਤੇ ਹਨ ਕਿ ਸਟੇਟ ਟੈਕਨੀਕਲ ਆਡਵਾਜਰੀ ਕਮੇਟੀ ਅਤੇ ਸਟੇਟ ਫਲਡ ਕੰਟਰੋਲ ਤੋ ਵੀ ਪਾਸ ਕਰਾਉਣ ਦੀ ਗਲ ਕਹੀ ਹੈ । 

 
ਸਟੇਟ ਫਲਡ ਕੰਟਰੋਲ ਦੇ ਮੁੱਖੀ ਮਾਨਯੋਗ ਮੁਖ ਮੰਤਰੀ ਸਾਹਿਬ ਹਨ । ਅਜ ਮਾਣਯੋਗ ਮੁਖ ਮੰਤਰੀ ਸਾਹਿਬ ਦੀ ਅਗਵਾਈ ਚ ਮੀਟਿੰਗ ਹੋਈ ਹੈ । ਦੇਸ਼ ਦੀਆ ਸਰਹੱਦਾ ਸੇਫ ਰਹਿਣ ਇਸ ਲਈ ਅਜ ਇਸ ਨੂੰ ਅਸੀ ਪਾਸ ਕਰ ਦਿਤਾ ਹੈ । ਹੁਣ ਇਹ ਅਸੀ ਕੇਂਦਰ ਸਰਕਾਰ ਨੂੰ ਭੇਜ ਦਿਆਂਗੇ । ਇਸ ਵਿਚ ਫੰਡਿੰਗ ਦੀ ਰੇਸ਼ੋ 60 : 40 ਦੀ ਹੋਵੇਗੀ । 60 ਫੀਸਦੀ ਕੇਂਦਰ ਸਰਕਾਰ ਦੇਵੇਗੀ । ਅਤੇ 40 ਫੀਸਦੀ ਪੰਜਾਬ ਸਰਕਾਰ ਦੇਵੇਗੀ । ਜਿਵੇ ਹੀ ਕੇੰਦਰ ਸਰਕਾਰ ਤੋ ਰਾਸ਼ੀ ਆਏਗੀ ਤੇ ਉਸ ਤੋ ਬਾਅਦ ਇਹ ਕੰਮ ਸ਼ੁਰੂ ਕਰ ਦਿਤਾ ਜਾਏਗਾ । 
 
 

 

 

Continues below advertisement

JOIN US ON

Telegram