corona ਨੂੰ ਲੈ ਕੇ ਪੰਜਾਬ ਸਰਕਾਰ ਦੀਆਂ ਨਵੀਆਂ ਗਾਇਡਲਾਇਨ ਜਾਰੀ
Continues below advertisement
ਪੰਜਾਬ ‘ਚ ਕੋਰੋਨਾ ਬੰਦਿਸ਼ਾਂ ਘਟਾਈਆਂ-hdr
ਕੋਵਿਡ ਕਰਕੇ ਪਾਬੰਦੀਆੰ 15 ਜੂਨ ਤੱਕ ਵਧਾਈਆੰ
ਦੁਕਾਨਾਂ ਖੋਲਣ ਦਾ ਵਕਤ ਸ਼ਾਮ 6 ਵਜੇ ਤੱਕ ਕੀਤਾ
ਵਿਆਹ ਅਤੇ ਸਸਕਾਰ ‘ਤੇ 20 ਲੋਕਾਂ ਦੇ ਇਕੱਠ ਨੂੰ ਦਿੱਤੀ ਗਈ ਇਜ਼ਾਜਤ
ਸੋਮਵਾਰ ਤੋਂ ਸ਼ਨਿੱਚਰਵਾਰ ਨਾਈਟ ਕਰਫਿਊ ਰਾਤ 7 ਵਜੇ ਤੋਂ ਸਵੇਰ 6 ਵਜੇ ਤੱਕ
ਜਿਮ , ਰੈਸਟੋਰੈਂਟ ਇੱਕ ਹਫਤੇ ਬਾਅਦ 50 % ਸਮਰੱਥਾ ਨਾਲ ਖੁੱਲਣਗੇ
Continues below advertisement