ਪੰਜਾਬ 'ਚ GYM ਖੁਲ੍ਹਣ 'ਤੋਂ ਬਾਅਦ ਫਿਟਨੈਸ਼ ਦੇ ਦਿਵਾਨੇ ਹੋਏ ਖੁਸ਼

ਪੰਜਾਬ ‘ਚ 50% ਸਮਰੱਥਾ ਨਾਲ ਸਿਨੇਮਾ ਹੌਲ, ਜਿਮ ਖੋਲਣ ਦੀ ਮਨਜ਼ੂਰੀ
ਵਿਆਹ ਅਤੇ ਸਸਕਾਰ ਮੌਕੇ 50 ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ
ਨਾਈਟ ਕਰਫਿਊ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ
ਵੀਕਐਂਡ ਕਰਫਿਊ ਸ਼ਨਿੱਚਰਵਾਰ ਰਾਤ 8 ਵਜੇ ਤੋਂ ਸੋਮਵਾਰ ਸਵੇਰ 5 ਵਜੇ ਤੱਕ ਰਹੇਗਾ
ਚੰਡੀਗੜ੍ਹ ‘ਚ 10 ਵਜੇ ਤੋਂ 7 ਵਜੇ ਤੱਕ ਦੁਕਾਨਾਂ ਖੋਲਣ ਦੀ ਇਜਾਜ਼ਤ
ਰੈਸਟ੍ਰੋਰੈਂਟਸ-ਬਾਰ 50 % ਸਮਰੱਥਾ ਨਾਲ ਸਵੇਰ 10 ਤੋਂ ਰਾਤ 10 ਵਜੇ ਤੱਕ ਖੁੱਲਣਗੇ
ਰਾਤ 10.30 ਵਜੇ ਤੋਂ ਸਵੇਰ 5 ਵਜੇ ਤੱਕ ਹੋਵੇਗਾ ਨਾਈਟ ਕਰਫਿਊ
ਪੰਜਾਬ 'ਚ ਖੁੱਲੇ 50% ਸਮਰੱਥਾ ਨਾਲ ਰੈਸਟ੍ਰੋਰੈਂਟ, ਜਿਮ
ਕੋਰੋਨਾ ਦੀਆਂ ਹਿਦਾਇਤਾਂ ਤਹਿਤ ਖੁੱਲੇ ਜਿਮ ਅਤੇ ਰੈਸਟ੍ਰੋਰੈਂਟ
ਲੋਕਾਂ ਨੇ ਸਰਕਾਰ ਦੇ ਫੈਸਲੇ ਨੂੰ ਸਹੀ ਠਹਿਰਾਇਆ 
ਪਾਬੰਦੀਆਂ ਕਾਰਨ ਹੋਇਆ ਆਰਥਿਕ ਨੁਕਸਾਨ
ਜਿਮ ਖੁੱਲਣ ਕਰਕੇ ਲੋਕਾਂ ਦੇ ਚਿਹਰੇ 'ਤੇ ਆਈ ਖੁਸ਼ੀ 
ਕੋਰੋਨਾ ਦੇ ਮਾਮਲੇ ਘਟਣ ਬਾਅਦ ਸਰਕਾਰ ਦਾ ਫੈਸਲਾ 
ਸ਼ੌਪਿੰਗ ਲਈ ਮੌਲ 'ਚ ਪਹੁੰਚੇ ਰਹੇ ਲੋਕ 

JOIN US ON

Telegram
Sponsored Links by Taboola