Punjab Headline: ਵੇਖੋ 07 ਜੁਲਾਈ ਸਵੇਰੇ 11:30 ਵਜੇ ਦੀਆਂ ਵੱਡੀਆਂ ਖ਼ਬਰਾਂ, ਏਬੀਪੀ ਸਾਂਝਾ 'ਤੇ

Continues below advertisement

ਲਾੜਾ ਬਣੇ ਮੁੱਖ ਮੰਤਰੀ: ਲਾੜੇ ਬਣੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਤਸਵੀਰ ਆਈ ਸਾਹਮਣੇ, ਪੀਲੇ ਰੰਗ ਦੀ ਸੇਰਵਾਨੀ ਚ ਨਜ਼ਰ ਆ ਰਹੇ ਨੇ CM

ਦਿਨ ਸ਼ਗਨਾਂ ਦਾ: ਮੁੱਖ ਮੰਤਰੀ ਦੇ ਹੋਣ ਵਾਲੇ ਪਤਨੀ ਡਾ. ਗੁਰਪ੍ਰੀਤ ਕੌਰ ਨੇ ਟਵੀਟ ਕਰਕੇ ਜਤਾਈ ਖੁਸ਼ੀ, ਤਸਵੀਰ ਸਾਂਝੀ ਕਰ ਲਿਖਿਆ-ਦਿਨ ਸ਼ਗਨਾਂ ਦਾ, ਕੁਰੂਕਸ਼ੇਤਰ ਦੇ ਪਿਹੋਵਾ ਦੇ ਨੇ ਗੁਰਪ੍ਰੀਤ ਕੌਰ  

ਲਾੜਾ ਬਣੇ ਮਾਨ, ਕੇਜਰੀਵਾਲ ਮਹਿਮਾਨ: ਚੰਡੀਗੜ੍ਹ ਚ CM ਰਿਹਾਇਸ਼ ਤੇ ਵਿਆਹ ਦੀਆਂ ਤਿਆਰੀਆਂ ਮੁਕੰਮਲ…….ਵਿਆਹ ਚ ਸ਼ਾਮਿਲ ਹੋਣ ਲਈ ਪਰਿਵਾਰ ਸਣੇ ਪਹੁੰਚੇ ਕੇਜਰੀਵਾਲ,

ਐਕਸ਼ਨ ‘ਚ ਸਰਕਾਰ, ਭ੍ਰਿਸ਼ਟਾਚਾਰ ‘ਤੇ ਵਾਰ: ਭ੍ਰਿਸ਼ਟਾਚਾਰ ਖਿਲਾਫ ਐਕਸ਼ਨ ਚ ਮਾਨ ਸਰਕਾਰ... ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ....ਤਾਂ ਰਿਸ਼ਵਤ ਲੈਣ ਦੇ ਇਲਜ਼ਾਮਾਂ ਚ ਫਰੀਦਕੋਟ ਦੇ DSP ਦੀ ਗ੍ਰਿਫਤਾਰੀ

ਮੌਨਸੂਨ ਦੀ ਮਾਰ, ਆਫਤ ਬਰਕਰਾਰ: ਹਿਮਾਚਲ ਚ ਭਾਰੀ ਮੀਂਹ ਕਾਰਨ ਹਾਲਾਤ ਖਰਾਬ....ਲੈਂਡਸਲਾਈਡ ਕਾਰਨ ਹੁਣ ਤੱਕ 5 ਮੌਤਾਂ ਦੀ ਖ਼ਬਰ....ਮੌਸਮ ਵਿਭਾਗ ਨੇ 10 ਜੁਲਾਈ ਤੱਕ ਓਰੈਂਜ ਅਲਰਟ ਕੀਤਾ ਜਾਰੀ

Continues below advertisement

JOIN US ON

Telegram