Punjab Headline: ਏਬੀਪੀ ਸਾਂਝਾ 'ਤੇ ਵੇਖੋ 08 ਜੁਲਾਈ ਦੁਪਹਿਰ 01 ਵਜੇ ਦੀਆਂ ਵੱਡੀਆਂ ਖ਼ਬਰਾਂ

Continues below advertisement

ਸਲਾਹ ਮੰਗੇ ਸਰਕਾਰ,ਵਿਰੋਧੀਆਂ ਦੇ ਵਾਰ: ਪੰਜਾਬ ਦੇ ਮੁੱਦਿਆਂ ਤੇ ਮੁੱਖ ਮੰਤਰੀ ਨੂੰ ਸਲਾਹ ਦੇਣ ਲਈ ਬਣੇਗੀ ਕਮੇਟੀ.....ਕਮੇਟੀ ਦੇ ਚੇਅਰਮੈਨ ਤੇ ਮੈਂਬਰਾਂ ਨੂੰ ਨਹੀਂ ਮਿਲੇਗਾ ਭੱਤਾ...ਵਿਰੋਧੀਆਂ ਨੇ ਪੁੱਛਿਆ- ਕਮੇਟੀ ਦੀ ਕੀ ਪਈ ਲੋੜ

ਸਿੰਗਲਾ ਨੂੰ ਮਿਲੀ ਬੇਲ: ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਹਾਈਕੋਰਟ ਨੇ ਦਿੱਤੀ ਰਾਹਤ, ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ 24 ਮਈ ਤੋਂ ਜੇਲ੍ਹ ਚ ਸਨ ਬੰਦ

ਦਰਖ਼ੱਤ ਹੇਠ ਦੱਬਣ ਕਰਕੇ 1 ਬੱਚੇ ਦੀ ਮੌਤ: ਚੰਡੀਗੜ੍ਹ ਦੇ ਕਾਰਮਲ ਕੌਨਵੈਂਟ ਸਕੂਲ ਚ 1 ਬੱਚੇ ਦੀ ਮੌਤ, ਦਰਖਤ ਹੇਠ ਦੱਬਣ ਕਰਕੇ ਜਖਮੀ ਹੋਏ ਸਨ 3 ਬੱਚੇ

ਉੱਤਰਾਖੰਡ 'ਚ ਹਾਦਸਾ, 8 ਪੰਜਾਬੀਆਂ ਦੀ ਮੌਤ: ਉੱਤਰਾਖੰਡ ਦੇ ਰਾਮਨਗਰ ਚ ਵਾਪਰੇ ਹਾਦਸੇ ਚ 8 ਪੰਜਾਬੀਆਂ ਦੀ ਮੌਤ. ਢੇਲਾ ਬਰਸਾਤੀ ਨਾਲੇ ਚ ਡਿੱਗੀ ਸੀ ਕਾਰ, ਕੁੱਲ 9 ਦੀ ਮੌਤ

ਆਬੇ ‘ਤੇ ਅਟੈਕ, ਹਾਲਤ ਨਾਜ਼ੁਕ: ਜਾਪਾਨ ਦੇ ਸਾਬਕਾ ਪ੍ਰਧਾਨਮੰਤਰੀ ਸ਼ਿੰਜ਼ੋ ਆਬੇ ਤੇ ਸਰੇਰਾਹ ਅਟੈਕ…ਜਨ ਸਭਾ ਦੌਰਾਨ ਤਕਰੀਰ ਕਰਦੇ ਵੇਲੇ ਵੱਜੀਆਂ ਗੋਲੀਆਂ , ਸ਼ੱਕੀ ਮੁਲਜ਼ਮ ਹਿਰਾਸਤ 'ਚ

Continues below advertisement

JOIN US ON

Telegram