Srinagar Kil+ling | ਦਹਿਸ਼ਤਗਰਦਾਂ ਨੇ ਮਾਰ ਮੁਕਾਇਆ ਪੰਜ ਭੈਣਾਂ ਦਾ ਭਰਾ, 2 ਪੰਜਾਬੀ ਮੁੰਡੇ ਸ਼੍ਰੀਨਗਰ ਵਿੱਚ ਮਾਰੇ
Continues below advertisement
Srinagar Kil+ling | ਦਹਿਸ਼ਤਗਰਦਾਂ ਨੇ ਮਾਰ ਮੁਕਾਇਆ ਪੰਜ ਭੈਣਾਂ ਦਾ ਭਰਾ, 2 ਪੰਜਾਬੀ ਮੁੰਡੇ ਸ਼੍ਰੀਨਗਰ ਵਿੱਚ ਮਾਰੇ
#Punjab #terrorists #Srinagar #Ajanala #abpsanjha #abplive
ਦਹਿਸ਼ਤਗਰਦਾਂ ਨੇ ਜਵਾਨ ਪੁੱਤ ਖੋਹ ਲਿਆ, ਸ਼੍ਰੀਨਗਰ ਕਮਾਈ ਕਰਨ ਗਿਆ ਸੀ ਪਰ ਕੀ ਪਤਾ ਸੀ ਕਿ ਦਹਿਸ਼ਤ ਅੰਮ੍ਰਿਤਪਾਲ ਸਿੰਘ ਦੀ ਜਾਨ ਲੈ ਲਵੇਗੀ, ਸ਼੍ਰੀਨਗਰ ਵਿੱਚ ਦਹਿਸ਼ਤਗਰਦਾਂ ਦੀ ਗੋਲੀ ਦਾ ਸ਼ਿਕਾਰ ਹੋਏ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦਾ ਬੁਰਾ ਹਾਲ ਹੈ, ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਦੇਰ ਸ਼ਾਮ ਅੱਤਵਾਦੀਆਂ ਵੱਲੋਂ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਗਿਆ, ਜਿਸ ਦੌਰਾਨ ਖੱਬਾ ਕਦਲ ਇਲਾਕੇ ਵਿੱਚ ਦੋ ਲੋਕਾਂ ਨੂੰ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ। ਹਮਲੇ ਵਿੱਚ ਇੱਕ ਨੌਜਵਾਨ ਦੀ ਮੌਕੇ ਉੱਤੇ ਮੌਤ ਹੋ ਗਈ ਅਤੇ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਸ਼੍ਰੀਨਗਰ ਦੇ ਇੱਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ।
Subscribe Our Channel: ABP Sanjha
https://www.youtube.com/ channel/UCYGZ... Don't forget to press THE BELL ICON to never miss any updates Watch ABP Sanjha Live TV: https://abpsanjha.abplive. in/live-tv ABP Sanjha Website: https://abpsanjha. abplive.in/ Social Media Handles: YouTube:
/ abpsanjha Facebook:
/ abpsanjha Twitter:
/ abpsanjha Download ABP App for Apple: https://itunes.apple. com/in/app/abp-l... Download ABP App for Android: https://play.google. com/store/apps/de...
Continues below advertisement