ਪੰਜਾਬ ਦੇ ਮੰਤਰੀ ਲਈ ਖਤਰੇ ਦੀ ਘੰਟੀ, ED ਨੇ ਮੰਗੀ 100 ਕਰੋੜ ਦੇ ਕਥਿਤ ਘੋਟਾਲੇ ਦੀ ਜਾਣਕਾਰੀ..!
Continues below advertisement
ਪੰਜਾਬ ਦੇ ਮੰਤਰੀ ਲਈ ਖਤਰੇ ਦੀ ਘੰਟੀ, ED ਨੇ ਮੰਗੀ 100 ਕਰੋੜ ਦੇ ਕਥਿਤ ਘੋਟਾਲੇ ਦੀ ਜਾਣਕਾਰੀ..!
ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ ਉਹਨਾਂ ਦੀ ਪਤਨੀ ਦੀ ਸ਼ਮੂਲੀਅਤ ਵਾਲੇ 100 ਕਰੋੜ ਰੁਪਏ ਦੇ ਕਥਿਤ ਸਾਈਬਰ ਘੁਟਾਲੇ ਦੇ ਵੇਰਵੇ ਮੰਗੇ ਹਨ। ED ਨੇ SIT ਤੇ ਸੂਬਾ ਪੁਲਿਸ ਤੋਂ ਮੰਗੀ ਜਾਣਕਾਰੀ। ਪੰਜਾਬ ਪੁਲਿਸ ਦੀ ਮਹਿਲਾ ਇੰਸਪੈਕਟਰ ਨੇ ਹੀ ਘੁਟਾਲੇ ਦੀ ਸ਼ਿਕਾਇਤ ਕੀਤੀ ਸੀ। ਹੁਣ ਮਹਿਲਾ ਇੰਸਪੈਕਟਰ ’ਤੇ ਵੀ ਦਬਾਅ ਬਣਾਇਆ ਜਾ ਰਿਹਾ। ਇਹ ਦਾਅਵਾ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਐਕਸ ਤੇ ਕੀਤਾ ਹੈ । ਏਬੀਪੀ ਸਾਂਝਾ ਮੀਡੀਆ ਅਦਾਰਾ ਇਸਦੀ ਪੁਸ਼ਟੀ ਨਹੀਂ ਕਰਦਾ ।
Continues below advertisement