2020 ਦਾ ਸਭ ਤੋਂ ਵੱਡਾ ਅੰਦੋਲਨ- ਦਿੱਲੀ ਬੌਰਡਰ 'ਤੇ ਖੜਾ ਪੰਜਾਬ

ਕਿਸਾਨਾਂ ਦੇ ਸੰਘਰਸ਼ ਦੀ ਗੂੰਜ ਦੇਸ਼-ਦੁਨੀਆ ਚ ਹੈ....ਸਿਰਫ ਸਾਲ 2020 ਦਾ ਹੀ ਨਹੀਂ...ਬਲਕਿ ਦਹਾਕਿਆਂ ਬਾਅਦ ਕਿਸੇ ਇੱਕ ਮੁੱਦੇ ਤੇ ਐਸੀ ਇਕਜੁਟਤਾ ਦੇਖਣ ਨੂੰ ਮਿਲੀ ਹੈ....ਸ਼ੁਰੂਆਤ ਪੰਜਾਬ ਨੇ ਕੀਤੀ..ਪਿੱਛੇ-ਪਿੱਛੇ ਕਈ ਸੂਬਿਆਂ ਦੇ ਕਿਸਾਨਾਂ ਦਾ ਸਾਥ ਮਿਲ ਗਿਆ......ਸਿਰਫ ਕਿਸਾਨ ਹੀ ਕਿਉਂ....ਦਿੱਲੀ ਬੌਰਡਰ ਤੇ ਤਾਂ ਇੰਝ ਲੱਗਦਾ ਹੈ ਜਿਵੇਂ ਅੱਧਾ ਪੰਜਾਬ ਉੱਥੇ ਵਸਿਆ

JOIN US ON

Telegram
Sponsored Links by Taboola