Punjab Patwari Strike | Bhagwant Mann ਤੋਂ ਨਾਰਾਜ਼ ਪਟਵਾਰੀ - ਪਟਵਾਰਖ਼ਾਨਿਆਂ 'ਚ ਲੋਕਾਂ ਦੀ ਖੱਜ਼ਲ ਖ਼ੁਆਰੀ

Continues below advertisement

Punjab Patwari Strike | Bhagwant Mann ਤੋਂ ਨਾਰਾਜ਼ ਪਟਵਾਰੀ - ਪਟਵਾਰਖ਼ਾਨਿਆਂ 'ਚ ਲੋਕਾਂ ਦੀ ਖੱਜ਼ਲ ਖ਼ੁਆਰੀ 

#Punjab #Patwaristrike #Latestnews #Smrala #abplive
ਮੁੱਖ ਮੰਤਰੀ ਭਗਵੰਤ ਮਾਨ ਵੱਲੋ ਦਿੱਤੀ ਚੇਤਾਵਨੀ ਦੇ ਬਾਵਜੂਦ ਸਮਰਾਲਾ ਦੇ ਪਟਵਾਰ ਖਾਨੇ ਵਿੱਚ ਪਟਵਾਰੀਆ ਵੱਲੋ 59 ਸਰਕਲਾ ਵਿੱਚੋ ਕੇਵਲ 9 ਸਰਕਲਾਂ ਦਾ ਹੀ ਕੰਮ ਕੀਤਾ ਜਾ ਰਿਹਾ ਹੈ ਜਦ ਕਿ 50 ਸਰਕਲ ਦਾ ਕੰਮ ਠੱਪ ਕਰ ਦਿੱਤਾ ਗਿਆ ਹੈ।ਜਿਸ ਨਾਲ ਆਮ ਲੋਕਾਂ  ਨੂੰ ਖੱਜਲ ਖ਼ੁਆਰੀ ਹੋ ਰਹੀ ਹੈ। ਪਟਵਾਰੀਆ ਮੁਤਾਬਕ ਇਹ 50 ਸਰਕਲ ਜਿਨ੍ਹਾਂ ਦਾ ਕੰਮ ਕਾਰ ਠਪ ਕੀਤਾ ਹੈ ਉਹ ਇਹਨਾਂ ਨੂੰ ਵਾਧੂ ਚਾਰਜ ਸੰਭਾਲਿਆ ਗਿਆ ਸੀ। ਦਰਅਸਲ ਅਸਾਮੀਆਂ,ਭਰਨ ਤੱਰਕੀ ਅਤੇ ਹੋਰ ਮੰਗਾਂ ਨੂੰ ਲੈ ਕੇ  ਮਾਲ ਵਿਭਾਗ ਦੇ ਕਰਮਚਾਰੀਆਂ ਤੇ ਪੰਜਾਬ ਦੀ ਮਾਨ ਸਰਕਾਰ ਵਿਚਾਲੇ ਰੇੜਕਾ ਚੱਲ ਰਿਹਾ ਹੈ | ਮੁੱਖ ਮੰਤਰੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਗੈਰ ਵਾਜਬ ਕਹਿ ਚੁੱਕੇ ਹਨ ਜਦਕਿ ਪਟਵਾਰੀ ਆਪਣੇ ਤਰਕ ਦਿੰਦੇ ਹੋਏ ਆਪਣੀਆਂ ਮੰਗਾਂ ਮਨਵਾਉਣ 'ਤੇ ਅੜੇ ਹੋਏ ਹਨ |

ਪਟਵਾਰੀਆਂ ਵਲੋਂ ਕੀਤੇ ਜਾ ਰਹੇ ਇਸ ਰੋਸ਼ ਪ੍ਰਦਰਸ਼ਨ ਕਾਰਨ ਪਟਵਾਰ ਖਾਨੇ ਵਿਚ ਕੰਮ ਕਰਾਉਣ ਆ ਰਹੇ ਲੋਕ ਬੇਹੱਦ ਪ੍ਰੇਸ਼ਾਨ ਹੋ ਰਹੇ ਨੇ


Subscribe Our Channel: ABP Sanjha https://www.youtube.com/channel/UCYGZ...

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:   

 / abpsanjha  

Facebook:  

 / abpsanjha  
Twitter:  

 / abpsanjha

Continues below advertisement

JOIN US ON

Telegram