Bagga ਖ਼ਿਲਾਫ਼ Punjab Police ਦੀ ਕਾਰਵਾਈ ਗਲ਼ਤ ਤੇ ਸਿਆਸਤ ਤੋਂ ਪ੍ਰੇਰਿਤ : Chetan Mittal @ABP Sanjha

Continues below advertisement

ਤਜਿੰਦਰਪਾਲ ਬੱਗਾ ਦੇ ਕੇਸ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਰਾਹਤ ਦਿੱਤੀ ਹੈ। ਹਾਈ ਕੋਰਟ ਵੱਲੋਂ ਬੱਗਾ ਨੂੰ 5 ਜੁਲਾਈ ਤਕ ਪੰਜਾਬ ਪੁਲਿਸ ਗ੍ਰਿਫਤਾਰ ਨਹੀਂ ਕਰ ਸਕੇਗੀ। ਬੱਗਾ ਦੇ ਵਕੀਲ ਚੇਤਨ ਮਿੱਤਲ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਦੀ ਕਾਰਵਾਈ ਸਿਆਸਤ ਤੋਂ ਪ੍ਰੇਰਿਤ ਹੈ।

Continues below advertisement

JOIN US ON

Telegram