Punjab Police|Gangster|Lawrance Bishnoi|ਪੁਲਿਸ ਨੇ ਗੈਂਗਸਟਰਾਂ ਨੂੰ ਪਾਈ ਨਕੇਲ!ਕਾਂਡ ਦੇਖ਼ਕੇ ਹੋ ਜਾਓਗੇ ਹੈਰਾਨ !

Continues below advertisement

Punjab Police|Gangster|Lawrance Bishnoi|ਪੁਲਿਸ ਨੇ ਗੈਂਗਸਟਰਾਂ ਨੂੰ ਪਾਈ ਨਕੇਲ!ਕਾਂਡ ਦੇਖ਼ਕੇ ਹੋ ਜਾਓਗੇ ਹੈਰਾਨ !

ਪੰਜਾਬ  'ਚ ਚਾਰ ਜਗ੍ਹਾ ਤੇ ਹੋ ਰਹੀ ਜਿਮਨੀ ਚੋਣਾਂ ਨੂੰ  ਲੈਕੇ ਪੰਜਾਬ ਪ੍ਰਸਾਸ਼ਨ ਵਲੋਂ ਸੁਰੱਖਿਆ ਵਧਾ ਦਿਤੀ ਗਈ ਹੈ 

ਪਰ ਫਿਰ ਵੀ ਗੈਗਾਂਸਟਰ ਆਪਣੀਆਂ ਸਾਜਿਸ਼ਾ ਤੋਂ ਬਾਜ਼ ਨਹੀਂ ਆ ਰਹੇ ! ਪਰ ਪੁਲਿਸ ਨੇ ਵੀ  ਨਕੇਲ ਪੌਣੀ ਸ਼ੁਰੂ ਕਰ ਦਿਤੀ ਹੈ ਖਬਰ ਸਾਹਮਣੇ ਆ ਰਹੀ ਹੈ 
ਬਰਨਾਲਾ ਤੋਂ  ਜਿਥੇ ਵਿਧਾਨ ਸਭਾ ਦੀ ਜਿਮਨੀ  ਚੋਣ ਦੌਰਾਨ ਨਜਾਇਜ਼ ਹਥਿਆਰਾਂ ਸਮੇਤ ਦੋ ਗੈਂਗਸਟਰ ਨੂੰ ਗ੍ਰਿਫਤਾਰ।

ਧਨੌਲਾ ਥਾਣਾ ਪੁਲਸ ਨੇ ਨਾਕਾਬੰਦੀ ਦੌਰਾਨ ਗੈਂਗਸਟਰ ਅਮਨਦੀਪ ਅਮਨਾ ਜੈਤੋ ਅਤੇ ਯਾਦਵਿੰਦਰ ਯਾਦੂ ਜੈਤੋ ਨੂੰ ਗ੍ਰਿਫਤਾਰ ਕੀਤਾ ਹੈ।

ਮੁਲਜ਼ਮਾਂ ਕੋਲੋਂ ਇੱਕ ਆਟੋਮੈਟਿਕ ਪਿਸਤੌਲ, 2 ਮੈਗਜ਼ੀਨ ਅਤੇ 22 ਜਿੰਦਾ ਕਾਰਤੂਸ ਬਰਾਮਦ ਹੋਏ ਹਨ।

ਮੁਲਜ਼ਮ ਅਮਨਦੀਪ ਖ਼ਿਲਾਫ਼ ਪੰਜਾਬ ਭਰ ਵਿੱਚ ਪਹਿਲਾਂ ਹੀ 45 ਕੇਸ ਦਰਜ ਹਨ, ਜਦੋਂਕਿ ਦੂਜੇ ਮੁਲਜ਼ਮ ਖ਼ਿਲਾਫ਼ ਪਹਿਲਾਂ ਹੀ 6 ਕੇਸ ਦਰਜ ਹਨ।

ਡੀਐਸਪੀ ਬਰਨਾਲਾ ਨੇ ਦੱਸਿਆ ਕਿ ਮੁਲਜ਼ਮ ਕੋਈ ਵਾਰਦਾਤ ਕਰਨ ਦੀ ਯੋਜਨਾ ਬਣਾ ਰਹੇ ਸਨ, ਪੁਲੀਸ ਨੇ ਉਨ੍ਹਾਂ ਨੂੰ ਕਾਬੂ ਕਰਕੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਕਾਮਜਾਬੀ ਮਿਲੀ ਹੈ 

Continues below advertisement

JOIN US ON

Telegram