ਬਿਕਰਮ ਮਜੀਠੀਆ ਦੀ ਤਲਾਸ਼ ਕਰ ਰਹੀ ਪੰਜਾਬ ਪੁਲਿਸ, ਜਲਦ ਹੋਣਗੇ ਗ੍ਰਿਫਤਾਰ ?
Continues below advertisement
ਬਿਕਰਮ ਸਿੰਘ ਮਜੀਠੀਆ ਦੀ ਤਲਾਸ਼ ਕਰ ਰਹੀ ਪੰਜਾਬ ਪੁਲਿਸ
ਮੁਹਾਲੀ ‘ਚ ਸਟੇਟ ਕ੍ਰਾਈਮ ਸੈੱਲ ‘ਚ ਦਰਜ ਹੋਈ FIR
ਜਾਂਚ ਦੇ ਲਈ 3 ਮੈਂਬਰੀ ਕਮੇਟੀ ਦਾ ਕੀਤਾ ਗਿਆ ਗਠਨ
ਬਿਕਰਮ ਮਜੀਠੀਆ ਖਿਲਾਫ ਡਰੱਗਜ਼ ਮਾਮਲੇ 'ਚ ਦਰਜ ਹੋਈ ਹੈ FIR
Continues below advertisement