Punjab Pollution : Diwali ਤੋਂ ਬਾਅਦ ਪ੍ਰਦੂਸ਼ਣ High

Continues below advertisement
 
 
ਅੰਮ੍ਰਿਤਸਰ: ਦੀਵਾਲੀ ਦੀ ਰਾਤ ਅੰਮ੍ਰਿਤਸਰ ਵਾਸੀਆਂ ਨੇ ਇਸ ਵਾਰ ਖੁੱਲ੍ਹ ਕੇ ਆਤਿਸ਼ਬਾਜੀ ਕੀਤੀ। ਦੋ ਸਾਲ ਕੋਰੋਨਾ ਕਾਰਨ ਦੀਵਾਲੀ ਫਿੱਕੀ ਰਹੀ ਸੀ। ਏਅਰ ਕੁਆਲਿਟੀ ਇੰਡੈਕਸ ਦਿਨ ਵੇਲੇ 164 ਸੀ ਤੇ ਰਾਤ ਸੱਤ ਵਜੇ ਜਦ ਆਤਿਸ਼ਬਾਜੀ ਸ਼ੁਰੂ ਹੋਈ ਤੇ 10 ਵਜੇ ਏਅਰ ਕੁਲਾਲਿਟੀ ਇੰਡੈਕਸ 227 'ਤੇ ਪੁੱਜ ਗਿਆ। ਹਾਲਾਂਕਿ 24 ਘੰਟਿਆਂ ਬਾਅਦ ਅੰਮ੍ਰਿਤਸਰ 'ਚ ਏਅਰ ਕੁਆਲਿਟੀ ਇੰਡੈਕਸ ਫਿਰ 164 ਦੇ ਕਰੀਬ ਹੀ ਪੁੱਜ ਗਿਆ। ਪਰ ਜਹਿਰੀਲੀਆਂ ਤੇ ਨੁਕਸਾਨਦਾਇਕ ਗੈਸਾਂ ਦੀ ਮਾਤਰਾ ਹਵਾ 'ਚ ਵਧ ਗਈ।
Continues below advertisement

JOIN US ON

Telegram