ਕੋਰੋਨਾ ਵੈਕਸੀਨ ਲਈ ਤਿਆਰ ਪੰਜਾਬ, ਸਟੋਰ ਕਰਨ ਲਈ ਬਣਾਏ ਗਏ ਡੀਪ ਫ੍ਰੀਜ਼ਰ

ਪੰਜਾਬ ਕੋਰੋਨਾ ਵੈਕਸੀਨ ਲਈ ਤਿਆਰ
ਅੰਮ੍ਰਿਤਸਰ ਸਿਵਲ ਸਰਜਨ ਦਫ਼ਤਰ ‘ਚ ਰੀਜਨਲ ਵੈਕਸੀਨ ਸੈਂਟਰ ਤਿਆਰ
ਜ਼ਿਲ੍ਹੇ ‘ਚ 49 ਵੈਕਸੀਨ ਸਟੋਰੇਜ ਪੁਆਇੰਟ ਬਣਾਏ ਗਏ
23 ਲੱਖ ਵੈਕਸੀਨ ਸਟੋਰ ਕਰਨ ਦੇ ਕੀਤੇ ਗਏ ਇੰਤਜ਼ਾਮ
ਅੰਮ੍ਰਿਤਸਰ ‘ਚ ਜ਼ਿਲ੍ਹਾ ਪੱਧਰ ‘ਤੇ 15 ਲੱਖ ਵੈਕਸੀਨ ਦੀ ਸਟੋਰੇਜ ਸਮਰੱਥਾ
ਵੈਕਸੀਨ ਸਟੋਰ ਕਰਨ ਲਈ ਬਣਾਏ ਗਏ ਡੀਪ ਫ੍ਰੀਜ਼ਰ
ਨੈਸ਼ਨਲ ਪ੍ਰੋਗਰਾਮ ਤਹਿਤ ਬਣਾਇਆ ਗਿਆ ਸੈਂਟਰ
ਵੈਕਸੀਨ ਦੀ ਵੰਡ ਲਈ ਖਾਕਾ ਕੀਤਾ ਜਾ ਚੁੱਕਿਆ ਤਿਆਰ  
ਪਹਿਲੇ ਪੜਾਅ ‘ਚ ਸਿਹਤ ਮੁਲਾਜ਼ਮਾਂ ਨੂੰ ਮਿਲੇਗੀ ਵੈਕਸੀਨ
ਟੀਕਾ ਕਿਸ ਨੂੰ ਲਾਇਆ ਜਾਵੇਗਾ ਇਸ ਦੀ ਲਿਸਟ ਤਿਆਰ ਹੈ
ਦੇਸ਼ ‘ਚ 1.80 ਲੱਖ ਸਿਹਤ ਮੁਲਾਜ਼ਮਾਂ ਨੂੰ ਪਹਿਲਾਂ ਮਿਲੇਗੀ ਵੈਕਸੀਨ
1 ਲੱਖ ਸਰਕਾਰੀ, 80 ਹਜ਼ਾਰ ਪ੍ਰਾਈਵੇਟ ਸੈਕਟਰ ਦੇ ਮੁਲਾਜ਼ਮ
ਹਾਈ-ਰਿਸਕ ਗਰੁੱਪ ‘ਚ ਆਉਣ ਵਾਲੇ ਲੋਕਾਂ ਨੂੰ ਮਿਲੇਗੀ ਵੈਕਸੀਨ
50 ਸਾਲ ਦੀ ਉਮਰ ਤੋਂ ਵੱਧ ਦੇ ਲੋਕਾਂ ਨੂੰ ਮਿਲੇਗੀ ਵੈਕਸੀਨ
 
 

JOIN US ON

Telegram
Sponsored Links by Taboola