ਚੰਡੀਗੜ੍ਹ 'ਚ BJP SC ਮੋਰਚਾ ਦਾ ਪ੍ਰਦਰਸ਼ਨ, ਪੁਲਿਸ ਨੇ ਵਰ੍ਹਾਈਆਂ ਪਾਣੀ ਦੀਆਂ ਬੁਛਾੜਾਂ
ਦਲਿਤਾਂ ਨਾਲ ਹੋ ਰਹੇ ਅੱਤਿਆਚਾਰ ਨੂੰ ਲੈ ਕੇ ਬੀਜੇਪੀ ਦਾ ਪ੍ਰਦਰਸ਼ਨ
ਐਸ.ਸੀ ਵਜੀਫਾ ਘੋਟਾਲੇ ਨੂੰ ਲੈ ਕੇ ਪ੍ਰਦਰਸ਼ਨ
ਕੈਪਟਨ ਸਰਕਾਰ 'ਤੇ ਵਾਅਦਾ ਖਿਲਾਫੀ ਦੇ ਇਲਜ਼ਾਮ
ਮੁੱਖ ਮੰਤਰੀ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ-ਅਸ਼ਵਨੀ ਸ਼ਰਮਾ
ਚੰਡੀਗੜ੍ਹ ਵਿਖੇ ਬੀਜੇਪੀ ਐਸ.ਸੀ ਮੋਰਚਾ ਵੱਲੋਂ ਪ੍ਰਦਰਸ਼ਨ
ਬੀਜੇਪੀ ਵਰਕਰਾਂ 'ਤੇ ਚੱਲਿਆ ਚੰਡੀਗੜ ਪੁਲਿਸ ਦਾ ਪਾਣੀ
ਪੁਲਿਸ ਨੇ ਚਲਾਇਆ ਬੀਜੇਪੀ ਵਰਕਰਾਂ ਤੇ ਵਾਟਰ ਕੈਨਨ