Punjab ਦੀ ਡਿਸਕਰ ਬਰੋਅਰ ਕਮਲਪ੍ਰਰ ਕੌਰ ਡੌਪ ਟੈਸਟ 'ਚੋਂ ਫੇਲ੍ਹ, ਪਾਬੰਦੀਸ਼ੁਦਾ ਦਵਾਈ ਦਾ ਕੀਤਾ ਸੀ ਸੇਵਨ

ਟੋਕੀਓ ਓਲੰਕਪਿਕਸ 'ਚ ਛੇਵੇਂ ਨੰਬਰ 'ਤੇ ਰਹੀ ਪੰਜਾਬ ਦੀ ਡੀਸਕਲ ਬਰੋਅਰ ਕਮਲਪ੍ਰੀਤ ਕੌਰ ਡੌਪ ਟੈਸਟ ਵਿਚ ਫੇਲ੍ਹ ਹੋ ਗਈ ਹੈ। ਕੌਮਾਂਤਰੀ ਐਂਟੀ-ਡੌਪਿੰਗ ਏਜੰਸੀ ਨੇ ਕਮਲਪ੍ਰੀਤ ਕੌਰ ਨੂੰ ਮੁਅੱਤਲ ਕਰ ਦਿੱਤਾ ਹੈ।

JOIN US ON

Telegram
Sponsored Links by Taboola