ਪੰਜਾਬ ਦੇ ਰੇਤੇ ਭਖਾਈ ਸਿਆਸਤ, ਦਿੱਲੀ ਤੱਕ ਉੱਡੀ ਧੂੜ

Continues below advertisement

ਪੰਜਾਬ ‘ਚ ਰੇਤੇ ‘ਤੇ ਪਿਆ ਰੌਲਾ, ਸਿਆਸਤਦਾਨ ਆਪਸ 'ਚ ਉਲਝੇ 

ਸਰਕਾਰ ਆਉਣ ‘ਤੇ ਮਾਈਨਿੰਗ ਮਾਫੀਆ ‘ਤੇ ਹੋਵੇਗੀ ਕਾਰਵਾਈ-ਕੇਜਰੀਵਾਲ

ਅਜਿਹਾ ਨਹੀਂ ਹੋ ਸਕਦਾ ਕਿ ਰੇਤਾ ਚੋਰੀ ਬਾਰੇ ਚੰਨੀ ਨੂੰ ਪਤਾ ਨਾ ਹੋਵੇ-ਕੇਜਰੀਵਾਲ

ਪੰਜਾਬ ‘ਚ 20 ਹਜ਼ਾਰ ਕਰੋੜ ਰੁਪਏ ਦਾ ਰੇਤਾ ਚੋਰੀ ਹੋ ਰਿਹਾ-ਕੇਜਰੀਵਾਲ

ਮੰਤਰੀ, ਵਿਧਾਇਕ ਰੇਤਾ ਚੋਰੀ ‘ਚ ਸ਼ਾਮਿਲ ਨੇ-ਕੇਜਰੀਵਾਲ

ਰੇਤਾ ਚੋਰਾਂ ਨੂੰ ਼ਜ਼ੇਲ੍ਹ ਪਹੁੰਚਾ ਕੇ ਰਹਾਂਗੇ-ਅਰਵਿੰਦ ਕੇਜਰੀਵਾਲ 

AAP ਨੇ ਚਰਨਜੀਤ ਸਿੰਘ ਚੰਨੀ ਦੇ ਲਾਏ ਗੰਭੀਰ ਇਲਜ਼ਾਮ

ਸਰਕਾਰ ‘ਤੇ ਮਾਈਨਿੰਗ ਮਾਫੀਆ ਨੂੰ ਸ਼ਹਿ ਦੇਣ ਦੇ ਇਲਜ਼ਾਮ

Continues below advertisement

JOIN US ON

Telegram