Punjab Schools Reopen : 2 ਅਗਸਤ ਤੋਂ ਸਾਰੀਆਂ ਕਲਾਸਾਂ ਲਈ ਖੁੱਲ੍ਹਣਗੇ ਸਕੂਲ, ਜਾਣੋ ਬੱਚਿਆਂ ਤੇ ਮਾਪਿਆਂ ਦੀ ਰਾਇ !

ਪੰਜਾਬ 'ਚ ਸਾਰੀਆਂ ਕਲਾਸਾਂ ਲਈ ਖੁੱਲ੍ਹਣਗੇ ਸਕੂਲ, 2 ਅਗਸਤ ਤੋਂ ਸਾਰੀਆਂ ਕਲਾਸਾਂ ਲਈ ਖੁੱਲ੍ਹਣਗੇ ਸਕੂਲ, ਕੋਰੋਨਾ ਨਿਯਮਾਂ ਦਾ ਪਾਲਣ ਕਰਨਾ ਰਹੇਗਾ ਬੇਹੱਦ ਜ਼ਰੂਰੀ, 10ਵੀਂ ਤੋਂ 12ਵੀਂ ਤੱਕ ਦੀਆਂ ਕਲਾਸਾਂ ਪਹਿਲਾਂ ਹੀ ਸ਼ੁਰੂ ਹੋ ਚੁੱਕੀਆਂ, ਕੋਰੋਨਾ ਕਾਰਨ ਲੰਬੇ ਸਮੇਂ ਤੋਂ ਬੰਦ ਸਨ ਸਕੂਲ, ਸੂਬੇ ਵਿੱਚ ਘਟੇ ਕੋਰੋਨਾ ਮਾਮਲਿਆਂ ਕਾਰਨ ਲਿਆ ਫੈਸਲਾ, 'ਛੋਟੇ ਬੱਚਿਆਂ ਲਈ ਪ੍ਰੋਟੋਕਾਲ ਫੌਲੋ ਕਰਨਾ ਮੁਸ਼ਕਿਲ', ਸਰਕਾਰ ਨੂੰ ਸਕੂਲ ਖੋਲ੍ਹਣ ਲਈ ਕਰਨਾ ਚਾਹੀਦਾ ਸੀ ਇੰਤਜ਼ਾਰ, ਔਨਲਾਈਨ ਕਲਾਸਾਂ ਨਾਲ ਬੱਚਿਆਂ ਦੀ ਪੜ੍ਹਾਈ 'ਤੇ ਅਸਰ, ਵਿਦਿਆਰਥੀਆਂ ਦੇ ਮਾਪਿਆਂ 'ਚ ਡਰ ਦਾ ਮਾਹੌਲ,

JOIN US ON

Telegram
Sponsored Links by Taboola