Punjab Tableau In Lehragaga | ਲਹਿਰਾਗਾਗਾ ਪਹੁੰਚੀਆਂ ਇਤਿਹਾਸਿਕ ਝਾਕੀਆਂ
Download ABP Live App and Watch All Latest Videos
View In AppPunjab Tableau In Lehragaga | ਲਹਿਰਾਗਾਗਾ ਪਹੁੰਚੀਆਂ ਇਤਿਹਾਸਿਕ ਝਾਕੀਆਂ
#Punjab #Lehragaga #Tableau #abplive
26 ਜਨਵਰੀ ਗਣਤੰਤਰ ਦਿਹਾੜੇ ਦੀ ਪਰੇਡ ਚ ਕੇਂਦਰ ਸਰਕਾਰ ਨੇ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਹੀਂ ਕੀਤਾ
ਲੇਕਿਨ ਪੰਜਾਬ ਦੀ ਮਾਨ ਸਰਕਾਰ ਨੇ ਠਾਣ ਲਿਆ ਹੈ ਕਿ ਉਹ ਆਪਣੇ ਸੂਬੇ ਦੀ ਝਾਕੀ ਨੂੰ ਪੰਜਾਬ ਦੇ ਸ਼ਹਿਰ ਸ਼ਹਿਰ ਘੁਮਾਉਣਗੇ ਤੇ ਲੋਕਾਂ ਨੂੰ ਉਹ ਝਾਕੀ ਵਿਖਾਉਣਗੇ ਜੋ ਪੰਜਾਬ ਸਰਕਾਰ ਨੇ ਗਣਤੰਤਰ ਦਿਹਾੜੇ ਲਈ ਤਿਆਰ ਕੀਤੀਆਂ ਸਨ |
ਇਸੀ ਕੜੀ ਚ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਦਰਸਾਉਂਦੀਆਂ ਇਹ ਇਤਿਹਾਸਿਕ ਝਾਕੀਆ ਲਹਿਰਾਗਾਗਾ ਪਹੁੰਚੀਆਂ
ਜਿਥੇ ਵਿਧਾਇਕ ਬਰਿੰਦਰ ਕੁਮਾਰ ਗੋਇਲ ਨੇ ਝਾਕੀਆਂ ਦਾ ਭਰਵਾਂ ਸਵਾਗਤ ਕੀਤਾ
ਝਾਕਿਆਂ ਨੂੰ ਦੇਖਣ ਲਈ ਲਹਿਰਾ ਦੇ ਲੋਕਾਂ ਅਤੇ ਸਕੂਲੀ ਬੱਚਿਆਂ ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-live-abp-news-abp-ananda/id811114904?mt=8
Download ABP App for Android: https://play.google.com/store/apps/details?id=com.winit.starnews.hin&hl=en