Punjab 'ਚ ਕੋਰੋਨਾ ਨੂੰ ਲੈ ਕੇ ਹੋਰ ਵਧੀ ਸਖਤੀ,ਨਵੀਆਂ ਗਾਈਡਲਾਈਨਜ਼ ਜਾਰੀ

ਪੰਜਾਬ ‘ਚ ਨਾਈਟ ਕਰਫਿਊ ਦਾ ਵਕਤ ਵਧਾਇਆ

8 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ

 ਿਜਮ, ਬਾਰ, ਕੋਚਿੰਗ ਸੈਂਟਰ ਅਤੇ ਸਿਨੇਮਾ ਹਾਲ ਬੰਦ ਰਹਿਣਗੇ

ਵਿਆਹ ਅਤੇ ਸਸਕਾਰ ਤੇ ਸਿਰਫ 20 ਲੋਕਾਂ ਨੂੰ ਇਜਾਜ਼ਤ

ਪੰਜਾਬ ‘ਚ ਐਤਵਾਰ ਨੂੰ ਰੈਸਟੋਰੈਂਟ ਬੰਦ ਰਹਿਣਗੇ 

ਐਤਵਾਰ ਨੂੰ ਮੌਲ, ਦੁਕਾਨਾਂ ਅਤੇ ਬਜ਼ਾਰ ਬੰਦ ਰਹਿਣਗੇ 

RT-PCR ਟੈਸਟ ਦਾ ਰੇਟ ਘਟਾ ਕੇ 450 ਤੋਂ 300 ਕੀਤਾ 

10 ਤੋਂ ਵੱਧ ਲੋਕਾਂ ਦੇ ਇਕੱਠ ਲਈ ਇਜਾਜ਼ਤ ਜ਼ਰੂਰੀ 

ਬੱਸਾਂ, ਟੈਕਸੀਆਂ ਤੇ ਆਟੋ 50 ਫੀਸਦ ਸੀਟਿੰਗ ਸਮਰੱਥਾ ਨਾਲ ਚੱਲਣਗੇ 

ਮੁਹਾਲੀ ‘ਚ ਬੁੱਧਵਾਰ ਨੂੰ ਲੌਕਡਾਊਨ ਰਹੇਗਾ 

JOIN US ON

Telegram
Sponsored Links by Taboola