ਪੰਜਾਬ 'ਚ ਕੋਰੋਨਾ ਦੇ ਅੱਜ ਡਰਾਵਨੇ ਅੰਕੜੇ, ਸਭ ਤੋਂ ਵੱਧ ਮੌਤਾਂ, ਜਾਣੋ Update

ਪੰਜਾਬ 'ਚ ਕੋਰੋਨਾ ਦਾ ਕਹਿਰ ਸਿਖਰਲੇ ਪੱਧਰ ਤੇ ਪਹੁੰਚ ਗਿਆ ਹੈ, ਪਿੱਛਲੇ 24 ਘੰਟਿਆਂ 'ਚ ਸੂਬੇ 'ਚ ਡਰਾਵਨੇ ਅੰਕੜੇ ਸਾਹਮਣੇ ਆਏ ਨੇ, ਅੱਜ ਕੋਰੋਨਾ ਕਾਰਨ 106 ਲੋਕਾਂ ਦੀ ਜਾਨ ਗਈ ਹੈ, ਇਹ ਹੁਣ ਤੱਕ ਦਾ ਸੂਬੇ 'ਚ ਮੌਤਾਂ ਦਾ ਸਭ ਤੋਂ ਵੱਡਾ ਅੰਕੜਾ ਹੈੌ। ਇਸ ਦੇ ਨਾਲ ਹੀ ਅੱਜ 1514 ਨਵੇ ਂਮਾਮਲੇ ਵੀ ਸਾਹਮਣੇ ਆਏ। ਹੁਣ ਪੰਜਾਬ ਚ ਕੁੱਲ ਮਾਮਲਿਆਂ ਦੀ ਗਿਣਤੀ 56,989 ਹੋ ਗਈ ਹੈ ਤੇ ਹੁਣ ਤੱਕ 1618 ਮੌਤਾਂ ਹੋ ਚੁੱਕੀਆਂ ਨੇ। ਸਭ ਤੋਂ ਵੱਧ ਪ੍ਰਭਾਵਤ ਜ਼ਿਲ੍ਹੇ ਲੁਧਿਆਣਾ 'ਚ ਅੱਜ 18 ਮੌਤਾਂ ਦਰਜ ਕੀਤੀਆਂ ਗਈਆਂ ਤੇ 242 ਕੇਸ ਸਾਹਮਣੇ ਆਏ ਨੇ। 
 

JOIN US ON

Telegram
Sponsored Links by Taboola