ਪੰਜਾਬ ਵਿੱਚ 90 ਹਜ਼ਾਰ ਤੋਂ ਪਾਰ ਕੋਰੋਨਾ ਦੇ ਕੇਸ, ਵੇਖੋ ਪੂਰੀ ਰਿਪੋਰਟ

ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ।ਪੰਜਾਬ 'ਚ ਪਿੱਛਲੇ 24 ਘੰਟਿਆ ਦੌਰਾਨ ਕੋਰੋਨਾਵਾਇਰਸ ਨੇ 57 ਲੋਕਾਂ ਦੀ ਜਾਨ ਲਈ ਹੈ। ਜਿਸ ਦੇ ਨਾਲ ਕੁੱਲ੍ਹ ਮੌਤਾਂ ਦੀ ਗਿਣਤੀ 2646 ਹੋ ਗਈ ਹੈ।ਵੀਰਵਾਰ ਨੂੰ 2896 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।
ਅੱਜ ਸਭ ਤੋਂ ਵੱਧ 12 ਮੌਤਾਂ ਲੁਧਿਆਣਾ 'ਚ ਹੋਈਆਂ ਹਨ।ਇਸ ਦੇ ਨਾਲ ਹੀ ਜਲੰਧਰ -9, ਪਟਿਆਲਾ -7, ਫਤਿਹਗੜ੍ਹ ਸਾਹਿਬ -6, ਪਠਾਨਕੋਟ -4, ਅੰਮ੍ਰਿਤਸਰ -3, ਫਿਰੋਜ਼ਪੁਰ -3, ਸੰਗਰੂਰ -3, ਬਠਿੰਡਾ -2, ਫਾਜ਼ਿਲਕਾ -2, ਗੁਰਦਾਸਪੁਰ -2, ਹੁਸ਼ਿਆਰਪੁਰ -2, ਮੋਗਾ -2 ਵਿਅਕਤੀਆਂ ਦੀ ਮੌਤ ਹੋਈ ਹੈ।ਅੱਜ ਕੁੱਲ੍ਹ 2248 ਮਰੀਜ਼ ਸਿਹਤਯਾਬ ਹੋਏ ਹਨ।

JOIN US ON

Telegram
Sponsored Links by Taboola