Punjab Weather Update । ਠੰਢੇ ਮੌਸਮ ਦਾ ਆਵਾਜਾਈ 'ਤੇ ਵੀ ਵੱਧ ਰਿਹਾ ਅਸਰ
Punjab Weather Update । ਠੰਢੇ ਮੌਸਮ ਦਾ ਆਵਾਜਾਈ 'ਤੇ ਵੀ ਵੱਧ ਰਿਹਾ ਅਸਰ
Punjab Weather: ਪੰਜਾਬ 'ਚ ਸੋਮਵਾਰ ਨੂੰ ਅੱਧੇ ਤੋਂ ਵੱਧ ਜ਼ਿਲਿਆਂ 'ਚ ਫਿਰ ਤੋਂ ਧੁੱਪ ਨਹੀਂ ਨਿਕਲੀ, ਜਦਕਿ ਕਈ ਥਾਵਾਂ 'ਤੇ ਰਾਤ 12 ਵਜੇ ਤੱਕ ਧੁੰਦ ਛਾਈ ਰਹੀ। ਸੂਬੇ ਦੀ ਸਭ ਤੋਂ ਠੰਡੀ ਰਾਤ ਬਠਿੰਡਾ ਵਿੱਚ ਰਹੀ। ਇੱਥੇ ਘੱਟੋ-ਘੱਟ ਤਾਪਮਾਨ 2 ਡਿਗਰੀ ਤੱਕ ਪਹੁੰਚ ਗਿਆ। ਹਰਿਆਣਾ ਦਾ ਮਹਿੰਦਰਗੜ੍ਹ 2.1 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਢਾ ਰਿਹਾ।
Tags :
AbpsanjhaLive PunjabNews Punjabweather Abpsanjha Weatherupdate Punjabweatherupdate #abpsanjha ABPLIVE