Punjab Wheat Compensation । ਕਣਕ 'ਤੇ ਕੇਂਦਰ ਦੇ ਕੱਟ ਦਾ ਖ਼ਰਚਾ ਭਰੇਗੀ ਸਰਕਾਰ- ਭਗਵੰਤ ਮਾਨ

Continues below advertisement

Punjab Wheat Compensation । ਕਣਕ 'ਤੇ ਕੇਂਦਰ ਦੇ ਕੱਟ ਦਾ ਖ਼ਰਚਾ ਭਰੇਗੀ ਸਰਕਾਰ- ਭਗਵੰਤ ਮਾਨ

Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਕਿਸਾਨਾਂ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਕਣਕ ਦੇ ਦਾਣੇ 'ਚ ਨਮੀ ਤੇ ਦਾਣਾ ਛੋਟਾ ਹੋਣ ਕਰਕੇ ਕਣਕ ਦੇ ਭਾਅ 'ਚ ਜੋ ਕੱਟ ਲਾਇਆ ਗਿਆ ਹੈ, ਉਸ ਦਾ ਖ਼ਰਚਾ ਪੰਜਾਬ ਸਰਕਾਰ ਆਪਣੇ ਪੱਲਿਓਂ ਕਰੇਗੀ।

#PunjabWheatCompensation #punjabnews #punjabgovernment #cmmann #cmbhagwantmann #cmmannlive #abpsanjha #abplive #abpsanjhalive

Continues below advertisement

JOIN US ON

Telegram