ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਗ੍ਰਿਫ਼ਤਾਰ
ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਗ੍ਰਿਫ਼ਤਾਰ.ਦਿੱਲੀ ਪੁਲਿਸ ਨੇ 6 ਹੋਰ ਕਾਂਗਰਸ ਵਰਕਰਾਂ ਨੂੰ ਵੀ ਕੀਤਾ ਗ੍ਰਿਫ਼ਤਾਰ.ਕੱਲ੍ਹ ਟਰੈਕਟਰ ਸਾੜਨ ਨੂੰ ਲੈ ਕੇ ਕੀਤਾ ਗ੍ਰਿਫ਼ਤਾਰ.ਇੰਡੀਆ ਗੇਟ ਸਾਹਮਣੇ ਯੂਥ ਕਾਂਗਰਸ ਨੇ ਸਾੜਿਆ ਸੀ ਟਰੈਕਟਰ
Tags :
Barinder Dhillon Arrested Delhi Police Arrested Tractor Burn Case Punjab Youth President Arrested Abp Sanjha Live ABP Sanjha News India Gate Abp Sanjha Congress