Punjabi death in Armenia | ਮਹੀਨਾ ਪਹਿਲਾਂ ਅਰਮੀਨੀਆ ਗਏ ਹੁਸ਼ਿਆਰਪੁਰ ਦੇ ਨੌਜਵਾਨ ਨੇ ਕੀਤੀ ਆਤਮ ਹੱਤਿਆ

Continues below advertisement

Punjabi death in Armenia | ਮਹੀਨਾ ਪਹਿਲਾਂ ਅਰਮੀਨੀਆ ਗਏ ਹੁਸ਼ਿਆਰਪੁਰ ਦੇ ਨੌਜਵਾਨ ਨੇ ਕੀਤੀ ਆਤਮ ਹੱਤਿਆ 

#Punjabideath #armenia #hoshiarpurboy #Punjabnews #Punjabinews #abplive

ਵਿਦੇਸ਼ ਤੋਂ ਇਕ ਹੋਰ ਮੰਦਭਾਗੀ ਖ਼ਬਰ ਆਈ ਹੈ |
ਹੁਸ਼ਿਆਰਪੁਰ ਦੇ ਨੌਜਵਾਨ ਮੰਗਤ ਰਾਮ ਦੀ ਅਰਮੀਨੀਆ ਵਿੱਚ ਮੌਤ ਹੌ ਗਈ ਹੈ।
23 ਸਾਲਾ ਨੌਜਵਾਨ ਰੋਜ਼ੀ ਰੋਟੀ ਦੀ ਭਾਲ ਚ ਅਜੇ ਮਹੀਨਾ ਪਹਿਲਾਂ 13 ਫਰਵਰੀ ਨੂੰ ਹੀ ਅਰਮੀਨੀਆ ਗਿਆ ਸੀ।
ਜਿੱਥੇ ਉਹ ਲੇਬਰ ਵਿੱਚ ਕੰਮ ਕਰਦਾ ਸੀ।
ਲੇਕਿਨ ਪਰਿਵਾਰ ਨੂੰ ਸੂਚਨਾ ਮਿਲੀ ਹੈ ਕਿ ਉਨ੍ਹਾਂ ਦੇ ਬੱਚੇ ਨੇ ਆਤਮਹੱਤਿਆ ਕਰ ਲਈ ਹੈ।
ਜਿਸ ਤੋ ਬਾਅਦ ਰੂਰਾ ਪਰਿਵਾਰ ਸਦਮੇ ਵਿੱਚ ਹੈ।
ਮੰਗਤ ਰਾਮ ਪਰਿਵਾਰ ਦਾ ਇਕਲੋਤਾ ਲੜਕਾ ਸੀ ।ਪਰਿਵਾਰ ਨੇ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ |
ਪਰਿਵਾਰ ਇਸ ਗੱਲ ਦੀ ਜਾਂਚ ਮੰਗ ਰਿਹਾ ਹੈ ਕਿ ਪਤਾ ਲਗਾਇਆ ਜਾਵੇ ਕਿ ਆਖਰ ਉਨ੍ਹਾਂ ਦੇ 
ਬੱਚੇ ਨਾਲ ਉਥੇ ਐਸਾ ਕੀ ਭਾਣਾ ਵਾਪਰਿਆ ਕਿ ਉਸਨੇ ਆਤਮ ਹਤਿਆ ਕਰ ਲਈ |
ਇਸੇ ਦੇ ਨਾਲ ਪਰਿਵਾਰ ਨੇ ਆਪਣੇ ਮ੍ਰਿਤਕ ਲੜਕੇ ਦੀ ਦੇਹ ਨੂੰ ਭਾਰਤ ਲਿਆਉਣ ਵਿੱਚ ਸਰਕਾਰ ਅੱਗੇ ਗੁਹਾਰ ਲਗਾਈ ਹੈ।

Continues below advertisement

JOIN US ON

Telegram