Canada 'ਚ Punjabi ਪਤੀ ਨੇ ਪਤਨੀ ਦਾ ਕੀਤਾ ਬੇਰਹਿਮੀ ਨਾਲ ਕਤਲ !!!

Continues below advertisement

Canada 'ਚ Punjabi ਪਤੀ ਨੇ ਪਤਨੀ ਦਾ ਕੀਤਾ ਬੇਰਹਿਮੀ ਨਾਲ ਕਤਲ !!!
#Canada #crime #Murder #Punjabi #abplive
ਕੈਨੇਡਾ 'ਚ ਇਕ ਪੰਜਾਬੀ 'ਤੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਇਲਜ਼ਾਮ ਲੱਗੇ ਹਨ
ਮ੍ਰਿਤਕਾ ਗੜ੍ਹਸ਼ੰਕਰ ਦੇ ਪਿੰਡ ਰਾਮਪੁਰ (ਬਿਲੜੋ) ਨਾਲ ਸੰਬੰਧਤ ਸੀ
ਪਿੰਡ ਰਾਮਪੁਰ ਚ ਰਹਿੰਦੇ ਮ੍ਰਿਤਕਾ ਕੁਲਵੰਤ ਕੌਰ ਦੇ ਪਰਿਵਾਰ ਦਾ ਕਹਿਣਾ ਹੈ
ਕੁਲਵੰਤ ਕੌਰ ਦਾ 10 ਸਾਲ ਪਹਿਲਾਂ ਕਪੂਰਥਲਾ ਦੇ ਪਿੰਡ ਧਾਲੀਵਾਲ ਦੇ ਬਲਵੀਰ ਸਿੰਘ ਨਾਲ ਵਿਆਹ ਹੋਇਆ ਸੀ।
 ਚਾਰ ਸਾਲ ਪਹਿਲਾਂ ਆਪਣੀ ਪਤਨੀ ਕੁਲਵੰਤ ਕੌਰ ਤੇ ਬੇਟੇ ਨੂੰ ਕੈਨੇਡਾ ਲੈ ਗਏ,
ਜਿੱਥੇ ਉਨ੍ਹਾਂ ਦਾ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਰਹਿੰਦਾ ਸੀ।
ਤੇ ਇਸੇ ਦੇ ਚਲਦਿਆਂ ਬਲਵੀਰ ਸਿੰਘ ਕੁਲਵੰਤ ਦਾ ਕਤਲ ਕਰ ਦਿੱਤਾ |
ਧੀ ਦੇ ਕਤਲ ਦੀ ਖ਼ਬਰ ਜਿਵੇਂ ਹੀ ਘਰ ਪਹੁੰਚੀ ਤਾਂ ਮਾਤਮ ਛਾ ਗਿਆ
ਪਰਿਵਾਰ ਨੇ ਮੁਲਜ਼ਮ ਜਵਾਈ ਤੇ ਕਾਰਵਾਈ ਕਰਨ ਅਤੇ ਧੋਹਤੇ ਦੀ ਕਸਟਡੀ ਉਨ੍ਹਾਂ ਨੂੰ ਦੇਣ ਦੀ ਮੰਗ ਕੀਤੀ ਹੈ 
Subscribe Our Channel: ABP Sanjha 

https://www.youtube.com/channel/UCYGZ... Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube:   

 / abpsanjha   Facebook:  

 / abpsanjha   Twitter:  

 / abpsanjha   Download ABP App for Apple: https://itunes.apple.com/in/app/abp-l... Download ABP App for Android: https://play.google.com/store/apps/de...

Continues below advertisement

JOIN US ON

Telegram