ਦਿੱਲੀ ਦੀਆਂ ਬਰੂਹਾਂ 'ਤੇ ਪੰਜਾਬੀ ਕਲਾਕਾਰ Live | Kisan andolan 1 year | Abp sanjha
Continues below advertisement
ਦਿੱਲੀ ਦੀਆਂ ਹੱਦਾਂ 'ਤੇ ਸੰਘਰਸ਼ ਨੂੰ ਇੱਕ ਸਾਲ ਪੂਰਾ
26 ਨਵੰਬਰ 2020 ਤੋਂ ਦਿੱਲੀ ਦੀਆਂ ਹੱਦਾਂ 'ਤੇ ਅੰਦਲੋਨ ਕਰ ਰਹੇ ਕਿਸਾਨ
ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਲਈ ਸ਼ੁਰੂ ਹੋਇਆ ਸੀ ਅੰਦੋਲਨ
19 ਨਵੰਬਰ ਨੂੰ PM ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਸੀ ਐਲਾਨ
'ਜਦੋਂ ਤੱਕ ਸੰਸਦ 'ਚ ਕਾਨੂੰਨ ਰੱਦ ਨਹੀਂ ਹੁੰਦੇ ਜਾਰੀ ਰਹੇਗਾ ਸੰਘਰਸ਼'
ਦਿੱਲੀ ਦੇ ਬੌਰਡਰਾਂ 'ਤੇ ਕਿਸਾਨਾਂ ਦਾ ਵੱਡਾ ਇਕੱਠ
ਪੰਜਾਬ ਤੋਂ ਦਿੱਲੀ ਦੇ ਬੌਰਡਰਾਂ 'ਤੇ ਪਹੁੰਚੇ ਕਿਸਾਨ
27 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਹੋਵੇਗੀ ਬੈਠਕ
29 ਨਵੰਬਰ ਨੂੰ ਪਾਰਲੀਮੈਂਟ ਵੱਲ ਕੂਚ ਦਾ ਪ੍ਰੋਗਰਾਮ
ਇੱਕ ਸਾਲ 'ਚ 700 ਤੋਂ ਵੱਧ ਕਿਸਾਨਾਂ ਨੇ ਗਵਾਈ ਜਾਨ
ਕਿਸਾਨ ਅੰਦੋਲਨ 'ਚ ਔਰਤਾਂ,ਬਜ਼ੁਰਗਾਂ ਤੇ ਬੱਚੇ ਵੀ ਸ਼ਾਮਲ
ਸੰਯੁਕਤ ਕਿਸਾਨ ਮੋਰਚੇ ਨੇ 26 ਨਵੰਬਰ ਨੂੰ ਇਕੱਠ ਦਾ ਦਿੱਤਾ ਸੀ ਸੱਦਾ
ਇੱਕ ਸਾਲ 'ਚ 700 ਤੋਂ ਵੱਧ ਕਿਸਾਨਾਂ ਨੇ ਗਵਾਈ ਜਾਨ
ਕਿਸਾਨ ਅੰਦੋਲਨ 'ਚ ਔਰਤਾਂ,ਬਜ਼ੁਰਗਾਂ ਤੇ ਬੱਚੇ ਵੀ ਸ਼ਾਮਲ
ਸੰਯੁਕਤ ਕਿਸਾਨ ਮੋਰਚੇ ਨੇ 26 ਨਵੰਬਰ ਨੂੰ ਇਕੱਠ ਦਾ ਦਿੱਤਾ ਸੀ ਸੱਦਾ
ਕੈਬਨਿਟ ਨੇ 24 ਨਵੰਬਰ ਨੂੰ ਕਾਨੂੰਨ ਵਾਪਸੀ 'ਤੇ ਲਾਈ ਸੀ ਮੋਹਰ
Continues below advertisement
Tags :
Kisan Andolan 1 Year