Punjabi University female student death case | ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਤੰਗ, ਪ੍ਰੋਫੈਸਰ ਨੂੰ ਹਟਾਉਣ ਦੀ ਮੰਗ !
Punjabi University female student death case | ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਤੰਗ, ਪ੍ਰੋਫੈਸਰ ਨੂੰ ਹਟਾਉਣ ਦੀ ਮੰਗ !
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਿਆਰਥਣ ਦੀ ਮੌਤ ਅਤੇ ਪ੍ਰੋਫੈਸਰ ਤੇ ਲੱਗੇ ਇਲਜ਼ਾਮਾਂ ਦਾ ਮਾਮਲਾ
ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ, ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਅਤੇ ਯੂਨੀਵਰਸਿਟੀ
ਪ੍ਰਸ਼ਾਸਨ ਤੇ ਪ੍ਰੋਫੈਸਰ ਦਾ ਪੱਖ ਪੂਰਨ ਦੇ ਇਲਜ਼ਾਮ ਲਾਏ,ਹਲਾਕਿ ਯੂਨੀਵਰਸਿਟੀ ਪ੍ਰਸ਼ਾਸਨ ਇਲਜ਼ਾਮਾਂ ਨੂੰ ਬੇਬਨਨਿਆਦ ਦੱਸਿਆ
#PunjabiUniversity #studentcase #punjab #Protest #Professor
#BhagwantMann #AAPPunjab #ArvindKejriwal #AAP #RajaWarring #PunjabCongress