OP Soni Property । OP ਸੋਨੀ ਦੀ ਜਾਇਦਾਦ 'ਤੇ ਸਵਾਲ

ਅੰਮ੍ਰਿਤਸਰ/ਗਗਨਦੀਪ ਸ਼ਰਮਾ: ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਤੇ ਮਾਝੇ ਦੇ ਕੱਦਾਵਰ  ਨੇਤਾ ਓਮ ਪ੍ਰਕਾਸ਼ ਸੋਨੀ ਨੂੰ ਵਿਜੀਲੈਂਸ ਨੇ ਮੰਗਲਵਾਰ 10 ਵਜੇ ਅੰਮ੍ਰਿਤਸਰ ਬਿਊਰੋ ਰੇਂਜ ਦੇ ਦਫਤਰ ਆਪਣਾ ਪੱਖ ਰੱਖਣ ਲਈ ਬੁਲਾਇਆ ਹੈ। ਇਸ ਤੋੰ ਪਹਿਲਾਂ ਓਪੀ ਸੋਨੀ ਨੂੰ ਵਿਜੀਲੈਂਸ ਨੇ ਬੀਤੇ ਸ਼ਨੀਵਾਰ ਨੂੰ ਆਪਣਾ ਪੱਖ ਰੱਖਣ ਲਈ ਸੱਦਿਆ ਸੀ ਪਰ ਓਪੀ ਸੋਨੀ ਪੰਜਾਬ ਤੋਂ ਬਾਹਰ ਸਨ, ਜਿਸ ਕਰਕੇ ਸੋਨੀ ਪੇਸ਼ ਨਹੀਂ ਹੋ ਸਕੇ ਪਰ ਕੱਲ ਸੋਨੀ ਨੂੰ ਮੰਗਲਵਾਰ 29 ਨਵੰਬਰ ਨੂੰ ਮੁੜ ਸੱਦਿਆ ਗਿਆ ਹੈ।

JOIN US ON

Telegram
Sponsored Links by Taboola