ਪੰਜਾਬ ਸਰਕਾਰ ਦੇ ਬੰਪਰ ਝੋਨੇ ਦੇ ਦਾਅਵਿਆਂ 'ਤੇ ਖੜੇ ਹੋਏ ਸਵਾਲ
Continues below advertisement
ਇਸ ਸਾਲ ਕਿਸਾਨਾਂ ਨੇ ਕਮਾਲ ਕਰ ਦਿੱਤੀ ਹੈ। ਇਸ ਵਾਰ ਝੋਨੇ ਦੀ ਬਿਜਾਈ ਤਾਂ ਘੱਟ ਹੋਈ ਪਰ ਫਸਲ ਪਿਛਲੇ ਸਾਲ ਨਾਲੋਂ ਵੀ ਵੱਧ। ਕਿਸਾਨਾਂ ਨੇ ਇਸ ਸਾਲ ਤਕਰੀਬਨ 2 ਲੱਖ ਹੈਕਟੇਅਰ ਘੱਟ ਜ਼ਮੀਨ ਤੇ ਝੋਨੇ ਦੀ ਬਿਜਾਈ ਕੀਤੀ ਪਰ ਫਸਲ ਦਾ ਝਾੜ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ 26 ਫੀਸਦ ਜ਼ਿਆਦਾ ਹੈ। ਇਸ ਦੌਰਾਨ ਵਿਰੋਧੀ ਪਾਰਟੀਆਂ ਤੇ ਕਿਸਾਨ ਕੈਪਟਨ ਸਰਕਾਰ ਨੂੰ ਘੇਰ ਰਹੀਆਂ ਹਨ। ਉਨ੍ਹਾਂ ਦਾ ਇਲਜ਼ਾਮ ਹੈ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਦੂਜੇ ਰਾਜਾਂ ਤੋਂ ਲਿਆਂਦਾ ਗਿਆ ਸਸਤਾ ਝੋਨਾ ਮਹਿੰਗੇ ਭਾਅ ਤੇ ਵੇਚਿਆ ਗਿਆ ਹੈ।
Continues below advertisement
Tags :
Punjab Govt's Sown Farm Law Kisan Dharna Farm Act Sarwan Singh Pandher Paddy Punjab Farmers Punjab News Farmers\' Protest Agriculture