Raghav Chadha ਨੇ MSP ਮੁੱਦੇ 'ਤੇ ਚਰਚਾ ਕਰਨ ਲਈ RS ਵਿੱਚ ਮੁਅੱਤਲੀ ਨੋਟਿਸ ਦਿੱਤਾ
ਆਪ ਸਾਂਸਦ ਰਾਘਵ ਚੱਢਾ ਨੇ ਸੰਸਦ 'ਚ ਦਿੱਤਾ 267 ਦਾ ਨੋਟਿਸ
ਸੰਸਦ ਦੀ ਕਾਰਵਾਈ ਮੁਲਤਵੀ ਕਰ ਕਿਸਾਨਾਂ ਦੇ ਮੁੱਦਿਆਂ 'ਤੇ ਚਰਚਾ ਦੀ ਕੀਤੀ ਮੰਗ
MSP ਨੂੰ ਕਾਨੂੰਨੀ ਗਾਰੰਟੀ ਬਣਾਉਣ ਲਈ ਬਣਾਈ ਜਾਵੇ ਕਮੇਟੀ- ਚੱਢਾ
Tags :
Aam Aadmi Party Abp Sanjha Raghav Chadha Cases Against Farmers Suspension Notice MSP Issue Rule 267 Farmer Lakhimpur Kheri