ਹਰਿਆਣਾ ਚੋਣਾ ਦੇ ਨਤੀਜਿਆਂ ਤੇ ਬੋਲੇ ਰਾਘਵ ਚੱਡਾ, ਕਾਂਗਰਸ ਬਾਰੇ ਕਹੀ ਵੱਡੀ ਗੱਲ
ਹਰਿਆਣਾ ਚੋਣਾ ਦੇ ਨਤੀਜਿਆਂ 'ਤੇ ਬੋਲੇ ਰਾਘਵ ਚੱਡਾ, ਕਾਂਗਰਸ ਬਾਰੇ ਕਹੀ ਵੱਡੀ ਗੱਲ
ਹਰਿਆਣਾ ਚੋਣਾ ਦੇ ਨਤਿਜਿਆ ਤੇ ਬੋਲੇ ਆਪ ਸਾਂਸਦ ਰਾਗਵ ਚਡਾ
60 ਫੀਸਦੀ ਲੋਕਾਂ ਨੇ ਬਦਲਾਅ ਲਈ ਵੋਟ ਪਾਈ ਸੀ ।
ਜੇਕਰ ਆਪ ਅਤੇ ਕਾਂਗਰਸ ਇਕਜੁਟ ਹੋ ਕੇ ਚੋਣ ਲੜਦੇ ਤਾਂ ਜਿਤ ਹੋਣੀ ਸੀ ।
ਕਾਂਗਰਸ ਸਿਧੀ ਲੜਾਈ ਚ ਭਾਜਪਾ ਨਹੀ ਹਰਾ ਪਾ ਰਹੀ ਹੈ ।
ਤਾਂ ਅਜਿਹੇ ਵਿਚ ਗਠਜੋੜ ਨਾਲ ਸਰਕਾਰ ਬਣਾਈ ਜਾ ਸਕਦੀ ਹੈ ।
ਕੁਝ ਸੂਬਿਆਂ ਚ ਕਾਂਗਰਸ ਆਪਣੇ ਦਮ ਤੇ ਬੀਜੇਪੀ ਨੂੰ ਨਹੀ ਹਰਾ ਪਾ ਰਹੀ ਹੈ ਅਜਿਹੇ ਵਿਚ ਇੰਡਿਆ ਗਠਬੰਧਨ ਦੇ ਦਲਾ ਨੂੰ ਆਪਣੇ ਨਾਲ ਲੈ ਕੇ ਚਲਦੇ ਤਾਂ ਨਤੀਜੇ ਕੁਝ ਹੋਰ ਹੋ ਸਕਦੇ ਸੀ ।