ਪੰਜਾਬ 'ਚ ਰਾਹੁਲ ਗਾਂਧੀ, ਜਾਣੋ ਗੁਰੂਆਂ-ਪੀਰਾ ਦੀ ਧਰਤੀ 'ਤੇ ਪਹੁੰਚ ਕੇ ਕਿੱਥੇ ਕਿੱਥੇ ਹੋਣਗੇ ਨਤਮਸਤਕ ?
ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਪੰਜਾਬ ਫੇਰੀ
ਵਿਧਾਨਸਭਾ ਚੋਣਾਂ ਲਈ ਰਾਹੁਲ ਗਾਂਧੀ ਦਾ ਪਹਿਲਾ ਦੌਰਾ
ਜਲੰਧਰ ਦੇ ਮਿੱਠਾਪੁਰ ਨਜ਼ਦੀਕ ਰਾਹੁਲ ਗਾਂਧੀ ਦਾ ਪ੍ਰੋਗਰਾਮ
ਵਰਚੁਅਲ ਚੋਣ ਕੈਂਪੇਨ ਦੀ ਰਾਹੁਲ ਗਾਂਧੀ ਕਰਨਗੇ ਸ਼ੁਰੂਆਤ
ਕਾਂਗਰਸ ਨੇ 'ਨਵੀਂ ਸੋਚ, ਨਵਾਂ ਪੰਜਾਬ' ਦਾ ਦਿੱਤਾ ਨਾਅਰਾ
ਕਾਂਗਰਸ ਵੱਲੋਂ 109 ਸੀਟਾਂ 'ਤੇ ਐਲਾਨ ਕਰ ਚੁੱਕੀ
ਵਰਚੁਅਲ ਚੋਣ ਕੈਂਪੇਨ ਦੀ ਰਾਹੁਲ ਗਾਂਧੀ ਕਰਨਗੇ ਸ਼ੁਰੂਆਤ
ਕਾਂਗਰਸ ਨੇ 'ਨਵੀਂ ਸੋਚ, ਨਵਾਂ ਪੰਜਾਬ' ਦਾ ਦਿੱਤਾ ਨਾਅਰਾ
ਕਾਂਗਰਸ ਵੱਲੋਂ 109 ਸੀਟਾਂ 'ਤੇ ਐਲਾਨ ਕਰ ਚੁੱਕੀ
Tags :
Rahul Gandhi Punjab