Rail Roko Across Punjab | ਗੁੱਸੇ 'ਚ ਕਿਸਾਨ ,ਟੋਲ ਫ੍ਰੀ ,ਟ੍ਰੈਕ ਜਾਮ,ਵੇਲਾ ਸਾਂਭੇ ਸਰਕਾਰ

Continues below advertisement

Rail Roko Across Punjab | ਗੁੱਸੇ 'ਚ ਕਿਸਾਨ ,ਟੋਲ ਫ੍ਰੀ ,ਟ੍ਰੈਕ ਜਾਮ,ਵੇਲਾ ਸਾਂਭੇ ਸਰਕਾਰ

#RailRoko  #FarmerProtest #FarmerProtest2024 #Haryana #Delhi #Police #Punjab
#Delhichalo #shambhuborder #Farmers #Protest #sarwansinghpandher #piyushgoyal #arjunmunda #kuldeepdhaliwal #cmmann #bjp #pmmodi #delhichalo #farmersprotest2024 #delhiFarmersprotest #patilapolice #haryanapoliceupdate #abpsanjha

ਕਿਸਾਨ ਅੰਦੋਲਨ ਦੀ ਹਮਾਇਤ 'ਚ ਅੱਜ ਵੱਡਾ ਐਕਸ਼ਨ ਹੋਣਾ, ਪੰਜਾਬ ਦੇ ਸਾਰੇ ਟੋਲ ਪਲਾਜ਼ੇ ਫਰੀ ਰਹਿਣਗੇ , ਰੇਲਵੇ ਟ੍ਰੈਕ ਜਾਮ ਰਹਿਣਗੇ, ਹਰਿਆਣਾ ਦੀਆਂ ਹੱਦਾਂ ਉਪਰ ਕਿਸਾਨਾਂ ਨਾਲ ਸਖਤੀ ਦੇ ਵਿਰੋਧ ਵਿੱਚ ਪੂਰੇ ਪੰਜਾਬ ਅੰਦਰ 5 ਘੰਟੇ ਲਈ ਸਾਰੇ ਟੋਲ ਪਲਾਜ਼ਿਆਂ ਨੂੰ ਫਰੀ ਕੀਤਾ ਜਾਏਗਾ ਤੇ ਰੇਲ ਆਵਾਜਾਈ ਠੱਪ ਰਹੇਗੀ। ਸੰਯੁਕਤ ਕਿਸਾਨ ਮੋਰਚਾ ਵੱਲੋਂ ਟੋਲ ਪਲਾਜ਼ੇ ਫਰੀ ਕੀਤੇ ਜਾਣਗੇ ਜਦੋਂਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰੇਲਾਂ ਰੋਕੀਆਂ ਜਾਣਗੀਆਂ।

Continues below advertisement

JOIN US ON

Telegram