ਡਰਟੀ ਪਿਚਰ ਦਾ ਕੀ ਸੀ ‘ਰਾਜ਼’ ?
Continues below advertisement
ਡਰਟੀ ਪਿਚਰ ਦਾ ਕੀ ਸੀ ‘ਰਾਜ਼’ ?
ਰਾਜ ਕੁੰਦਰਾ ਦੇ 7 ਕਰੋੜ 31 ਲੱਖ ਰੁਪਏ ਫ੍ਰੀਜ਼
ਵੱਖ ਵੱਖ ਖਾਤਿਆਂ ‘ਚ ਪਏ 7 ਕਰੋੜ ਤੋਂ ਵੱਧ ਰੁਪਏ ਫ੍ਰੀਜ਼
ਉਮੇਸ਼ ਕਾਮਤ ਦੇ ਦੋ ਬੈਂਕ ਖਾਤਿਆਂ ‘ਚ ਜਮਾ ਰਕਮ ਫ੍ਰੀਜ਼
ਉਮੇਸ਼ ਕਾਮਤ ਰਾਜ ਕੁੰਦਰਾ ਦੇ PA ਰਹੇ ਨੇ
ਅਸ਼ਲੀਲ ਵੀਡੀਓ ਰੈਕੇਟ ਮਾਮਲੇ ‘ਚ ਆਇਆ ਕੁੰਦਰਾ ਦਾ ਨਾਮ
ਬੌਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਨੇ ਰਾਜ ਕੁੰਦਰਾ
2009 ’ਚ ਸ਼ਿਲਪਾ ਸ਼ੈਟੀ ਅਤੇ ਰਾਜ ਕੁੰਦਰਾ ਦਾ ਹੋਇਆ ਸੀ ਵਿਆਹ
ਪੋਰਨੋਗ੍ਰਾਫਿਕ ਫਿਲਮਾਂ ਬਣਾਉਣ ਦੇ ਲੱਗੇ ਨੇ ਰਾਜ 'ਤੇ ਇਲਜ਼ਾਮ
19 ਜੁਲਾਈ ਰਾਤ ਨੂੰ ਮੁੰਬਈ ਪੁਲਿਸ ਨੇ ਰਾਜ ਨੂੰ ਕੀਤਾ ਸੀ ਗ੍ਰਿਫ਼ਤਾਰ
Continues below advertisement
Tags :
Raj Kundra Pornography Case