GST ਅਧਿਕਾਰੀਆਂ ਨੂੰ ਰਾਜਾ ਵੜਿੰਗ ਦਾ ਚੈਲੇਂਜ, ਛੋਟੇ ਵਪਾਰੀਆਂ ਨੂੰ ਤੰਗ ਕੀਤਾ ਤਾਂ.....

Continues below advertisement

GST ਅਧਿਕਾਰੀਆਂ ਨੂੰ ਰਾਜਾ ਵੜਿੰਗ ਦਾ ਚੈਲੇਂਜ, ਛੋਟੇ ਵਪਾਰੀਆਂ ਨੂੰ ਤੰਗ ਕੀਤਾ ਤਾਂ.....

Ashraph Dhuddy (Chandigarh) 

#rajawarring #gstofficers #ludhiana #punjab #financeminister #punjab #PanchayatElection2024 #PartapBajwa #AmarinderSinghRajaWarring Amarinder Singh Raja Warring #warring #GST

ਜੀਐਸਟੀ ਵਿਭਾਗ ਨੇ ਪਹਿਲੇ ਤਿੰਨ ਸਾਲ ਕੋਈ ਕੰਮ ਨਹੀਂ ਕੀਤਾ - ਰਾਜਾ ਵੜਿੰਗ

ਜਾਣ ਬੁਝ ਕੇ ਪੰਜਾਬ ਦੇ ਛੋਟੇ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ -ਰਾਜਾ ਵੜਿੰਗ

ਨਵੇਂ ਫਾਈਨੇਂਸ਼ੀਅਲ ਕਮਿਸ਼ਨਰ ਆਏ ਨੇ ਜੋ ਕਿ ਕੰਮ ਦੀ ਰਫਤਾਰ ਫੜੀ ਬੈਠੇ ਨੇ - ਰਾਜਾ ਵੜਿੰਗ 

ਪੰਜਾਬ ਸਰਕਾਰ ਨੇ ਇਕ ਸਾਲ ਵਿਚ ਤਿੰਨ ਵਾਰ ਕੁਲੇਕਟਰ ਰੇਟ ਵਧਾ ਦਿਤਾ ਹੈ - ਰਾਜਾ ਵੜਿੰਗ

ਪੰਜਾਬ ਦੇ ਖਜਾਨੇ ਦਾ ਪੈਸਾ ਬਾਹਰਲੀਆਂ ਸਟੇਟਾਂ ਵਿੱਚ ਲਗਾ ਦਿੱਤਾ -ਰਾਜਾ ਵੜਿੰਗ 

ਚੱਪਲਾਂ ਦੀਆਂ ਦੁਕਾਨਾਂ ਤੇ ਜਾ ਕੇ ਜੀਐਸਟੀ ਵਾਲੇ ਬਿਲ ਚੈਕ ਕੀਤੇ ਜਾ ਰਹੇ ਹੈ , ਮੈ ਪੁੱਛਣਾ ਚਾਹੁੰਦਾ ਹਾ ਕਿ ਤੁਸੀ ਕਿਹੜੇ ਵੱਡੇ ਵਪਾਰੀ ਦੀ ਫੈਕਟਰੀ ਚ ਰੇਡ ਕੀਤੀ ਹੈ ?

 

Continues below advertisement

JOIN US ON

Telegram