ਰਾਜਾ ਵੜਿੰਗ ਦਾ ਮਨਪ੍ਰੀਤ ਬਾਦਲ 'ਤੇ ਹਮਲਾ, Akali Dal ਨਾਲ ਮਿਲੀ ਭੁਗਤ ਦੇ ਲਾਏ ਇਲਜ਼ਾਮ
ਰਾਜਾ ਵੜਿੰਗ ਦਾ ਵਿੱਤ ਮੰਤਰੀ ਮਨਪ੍ਰੀਤ ਬਾਦਲ 'ਤੇ ਹਮਲਾ
ਅਕਾਲੀ ਦਲ ਨਾਲ ਮਿਲੀ ਭੁਗਤ ਹੋਣ ਦੇ ਲਾਏ ਇਲਜ਼ਾਮ
ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਚਲਾਈ ਜਾ ਰਹੀ ਯੋਜਨਾ- ਵੜਿੰਗ
ਰਾਹੁਲ ਗਾਂਧੀ ਨੂੰ ਮਨਪ੍ਰੀਤ ਬਾਦਲ ਤੋਂ ਅਸਤੀਫ਼ਾ ਲੈਣ ਦੀ ਮੰਗ ਕੀਤੀ