Raja Warring Stand For Sukhpal Khaira | ਖਹਿਰਾ ਲਈ ਰਾਜਾ ਵੜਿੰਗ ਦਾ ਸਟੈਂਡ, ਵੇਖੋ ਕੀ ਕਰਨ ਜਾ ਰਹੀ ਕਾਂਗਰਸ
Raja Warring Stand For Sukhpal Khaira | ਖਹਿਰਾ ਲਈ ਰਾਜਾ ਵੜਿੰਗ ਦਾ ਸਟੈਂਡ, ਵੇਖੋ ਕੀ ਕਰਨ ਜਾ ਰਹੀ ਕਾਂਗਰਸ
#PPCC #Congress #Punjab #Bhulath #MLA #Sukhpalkhaira #NDPS #Charanjitchanni #rajawarring #abplive
ਪੰਜਾਬ ਦੀ ਮਾਨ ਸਰਕਾਰ ਬਦਲੇ ਦੀ ਰਾਜਨੀਤੀ ਕਰ ਰਹੀ ਹੈ | ਇਹ ਲੋਕਤੰਤਰ ਤੇ ਨਿਆਂਪਾਲਿਕਾ ਦੀ ਹੱਤਿਆ ਹੈ | ਸਾਡੇ ਵਿਧਾਇਕ ਸੁਖਪਾਲ ਖਹਿਰਾ ਨਾਲ ਧੱਕਾ ਹੋ ਰਿਹਾ ਹੈ | ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ |ਇਹ ਕਹਿਣਾ ਹੈ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ
ਜਿਨ੍ਹਾਂ ਸੁਖਪਾਲ ਸਿੰਘ ਖਹਿਰਾ ਦੇ ਹੱਕ 'ਚ ਆਪਣੀ ਆਵਾਜ਼ ਬੁਲੰਦ ਕੀਤੀ ਹੈ |ਰਾਜਾ ਵੜਿੰਗ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਪੁਰਾਣੇ ਡਰੱਗ ਮਾਮਲੇ ਚ ਖਹਿਰਾ ਦੀ ਗ੍ਰਿਫਤਾਰੀ ਹੋਈ ਤੇ ਫਿਰ ਜ਼ਮਾਨਤ ਤੋਂ ਬਾਅਦ ਨਵਾਂ ਮਾਮਲਾ ਦਰਜ਼ ਕਰਕੇ ਖਹਿਰਾ ਨੂੰ ਜੇਲ੍ਹ ਚ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਸ ਨਾਲ ਪੰਜਾਬ ਦੀ ਮਾਨ ਸਰਕਾਰ ਹੱਕ ਸੱਚ ਦੀ ਆਵਾਜ਼ ਨੂੰ ਨਹੀਂ ਦਬਾ ਸਕਦੀ | ਤੇ ਪੂਰੀ ਕਾਂਗਰਸ ਖਹਿਰਾ ਦੇ ਹੱਕ ਚ ਮਾਨ ਸਰਕਾਰ ਖਿਲਾਫ ਡੱਟ ਕੇ ਖੜ੍ਹੇਗੀ |
Subscribe Our Channel: ABP Sanjha
/ @abpsanjha
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...