ਰਾਜਕੁਮਾਰ ਵੇਰਕਾ ਦੇ ਘਰ ਵਿਆਹ ਵਰਗਾ ਮਾਹੋਲ, ਪਏ ਢੋਲ ਦੇ ਡਗੇ ਦੇ 'ਤੇ ਭੰਗੜੇ

ਐਤਵਾਰ 4.30 ਵਜੇ ਕੈਬਨਿਟ ਦਾ ਹੋਵੇਗਾ ਵਿਸਥਾਰ

ਰਾਜ ਕੁਮਾਰ ਵੇਰਕਾ ਨੂੰ ਮਿਲ ਸਕਦੀ ਕੈਬਨਿਟ ‘ਚ ਥਾਂ 

ਕੈਬਨਿਟ ਦੇ ਸੰਭਾਵਿਤ ਚਿਹਰਿਆਂ ਦੇ ਘਰ ਖੁਸ਼ੀ ਦਾ ਮਾਹੌਲ 

ਰਾਜ ਕੁਮਾਰ ਵੇਰਕਾ ਅੰਮ੍ਰਿਤਸਰ ਵੈਸਟ ਤੋਂ ਨੇ ਵਿਧਾਇਕ  

ਮਾਝੇ ‘ਚ ਕਾਂਗਰਸ ਦਾ ਦਲਿਤ ਚਿਹਰਾ ਨੇ ਰਾਜ ਕੁਮਾਰ ਵੇਰਕਾ 

ਰਾਜ ਕੁਮਾਰ ਵੇਰਕਾ ਦੇ ਹਿਮਾਇਤੀਆਂ ਨੇ ਲੱਡੂ ਵੰਡੇ 

18 ਸਤੰਬਰ ਨੂੰ ਕੈਪਟਨ ਅਮਰਿੰਦਰ ਨੇ ਦਿੱਤਾ ਸੀ ਅਸਤੀਫਾ 

20 ਸਤੰਬਰ ਨੂੰ ਚਰਨਜੀਤ ਸਿੰਘ ਚੰਨੀ ਨੇ ਲਿਆ ਸੀ ਹਲਫ 

ਢੋਲ ਵਜਾ ਕੇ ਰਾਜ ਕੁਮਾਰ ਵੇਰਕਾ ਦੇ ਸਮਰਥਕਾਂ ਨੇ ਜਤਾਈ ਖੁਸ਼ੀ

JOIN US ON

Telegram
Sponsored Links by Taboola