ਰਾਜ ਕੁਮਾਰ ਵੇਰਕਾ ਨੇ AAP ਨੂੰ ਆਵਦੇ ਝਾੜੂ ਦੇ ਤਿਲੇ ਸਾਂਭਣ ਦੀ ਦਿੱਤੀ ਹਿਦਾਇਤ

ਸਿਆਸਤ 'ਚ ਵਾਰ-ਪਲਟਵਾਰ ਦਾ ਸਿਲਸਿਲਾ ਜਾਰੀ
AAP ਨੂੰ ਕੈਬਨਿਟ ਮੰਤਰੀ ਰਾਜ ਕੁਮਾਰ ਵੇਰਕਾ ਦਾ ਜਵਾਬ 
'ਆਮ ਆਦਮੀ ਪਾਰਟੀ 'ਚੋਂ ਭੱਜ ਰਹੇ ਉਹਨਾਂ ਦੇ ਵਿਧਾਇਕ'
'ਵਿਧਾਇਕਾਂ ਨੂੰ ਭਜਾਉਣ ਵਾਲਾ ਭਗਵੰਤ ਮਾਨ'
ਆਮ ਆਦਮੀ ਪਾਰਟੀ ਸਾਂਭੇ ਆਪਣਾ ਝਾੜੂ - ਵੇਰਕਾ
'2022 'ਚ ਕਾਂਗਰਸ ਪਾਰਟੀ ਪ੍ਰਾਪਤ ਕਰੇਗੀ ਜਿੱਤ'
'ਬੇਅਦਬੀ, ਡਰੱਗਜ਼ ਤੇ ਗੋਲੀਕਾਂਡ 'ਚ ਕਾਰਵਾਈ ਹੋਵੇ' 
DGP ਚਟੌਪਾਧਿਆਏ ਕਾਬਿਲ ਹਨ - ਰਾਜ ਕੁਮਾਰ ਵੇਰਕਾ 
ਸਰਕਾਰ ਕਿਸਾਨਾਂ ਦੇ ਹੱਕ 'ਚ ਹੀ ਕਰੇਗੀ ਫੈਸਲਾ- ਵੇਰਕਾ   
AAP ਨੇ ਕਾਂਗਰਸ ਦੀ ਇੱਕਜੁਟਤਾ 'ਤੇ ਖੜੇ ਕੀਤੇ ਸੀ ਸਵਾਲ 
 
 

JOIN US ON

Telegram
Sponsored Links by Taboola